Htv Punjabi
Punjab Video

ਅੱਧੀ ਰਾਤ ਨਸ਼ੇ ‘ਚ ਦੋ ਜਣੇ ਛੱਤ ਤੇ ਕਰ ਰਹੇ ਸਨ ਗ਼ਲਤ ਕੰਮ; ਫਿਰ ਕੁੱਤੀ ਦਾ ਰੌਲਾ ਸੁਣ ਉੱਡੇ ਘਰ ਵਾਲਿਆਂ ਦੇ ਹੋਸ਼

ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦੀ ਤਹਿਸੀਲ ਪੱਟੀ ਅਧੀਨ ਆਉਂਦੇ ਪਿੰਡ ਵਾਂ ਤਾਰਾ ਸਿੰਘ ਦਾ, ਜਿੱਥੇ ਰਾਤ ਨੂੰ ਇੱਕ ਖੇਤੀਬਾੜੀ ਸਟੋਰ ਦੇ ਮਾਲਕ ਦੀ ਕੁੱਤੀ ਅਚਾਨਕ ਭੌਂਕਣਾ ਸ਼ੁਰੂ ਕਰ ਦਿੰਦੀ ਹੈ | ਦੁਕਾਨ ਦੇ ਮਾਲਕ ਦੀ ਫੌਰਨ ਅੱਖ ਖੁੱਲ੍ਹ ਜਾਂਦੀ ਹੈ | ਫਿਰ ਉਹ ਫਟਾਫਟ ਪੌੜ੍ਹੀ ਚੜ੍ਹ ਕੇ ਜਦ ਛੱਤ ਦੇ ਉੱਪਰ ਦਾ ਸੀਨ ਦੇਖਦਾ ਹੈ ਤਾਂ ਉਸਦੇ ਹੋਸ਼ ਉੱਡ ਜਾਂਦੇ ਨੇ | ਦੋ ਵਿਅਕਤੀ ਨਸ਼ੇ ਦੀ ਹਾਲਤ ‘ਚ ਜੋ ਕੁੱਝ ਕਰ ਰਹੇ ਸਨ ਉਹ ਹੈਰਾਨ ਕਰ ਦੇਣ ਵਾਲਾ ਸੀ | ਜਿਹਾਂ ਨੂੰ ਦੁਕਾਨ ਦਾ ਮਲਿਕ ਰੰਗੇ ਹੱਥੀ ਫੜ ਲੈਂਦਾ ਹੈ |

Related posts

AC ਲਗਾਕੇ ਸੋਣਾ ਐਨਾ ਖ਼ਤ@ ਰਨਾਕ ਹੋ ਸਕਦਾ ਕਦੇ ਸੋਚਿਆ ਨਹੀਂ ਹੋਣਾ ?

htvteam

ਬੱਲੇ ਓਏ ! ਵਿਆਹ ਦਾ ਇੰਨਾ ਚਾਅ ? ਕੋਰੋਨਾ ਤੇ ਕਰਫਿਊ ਦੌਰਾਨ ਲਾੜੀ ਸਹੁਰੇ ਘਰ ਜਾ ਪੁੱਜੀ ਤੇ ਉੱਥੇ ਲਈਆਂ ਲਾਵਾਂ

Htv Punjabi

ਗੁਰੂ ਨਾਨਕ ਦੇਵ ਜੀ ਬਾਰੇ ਭੱਦੀ ਸ਼ਬਦਾਵਲੀ ਵਰਤਣ ਵਾਲਾ ਪੁਲਿਸ ਨੇ ਦਬੋਚਿਆ

htvteam