Htv Punjabi
Punjab Video

ਹੁਣ ਦੇਖੋ ਕਿਸ ਮਸ਼ਹੂਰ ਪੰਜਾਬੀ ਗਾਇਕ ਨਾਲ ਹੋਇਆ ਵੱਡਾ ਕਾਰਾ

ਆਪਣੇ ਨਾਲ ਹੋਈ ਤਸ਼ੱਦਦ ਦੇ ਨਿਸ਼ਾਨ ਦਿਖਾ ਰਿਹਾ ਇਹ ਓਹੀ ਮਕਬੂਲ ਗੀਤਕਾਰ ਤੇ ਗਾਇਕ ਸੁਰਜੀਤ ਸੰਧੂ ਹੈ ਜੋ ਪੇਕੇ ਗਈ ਆਪਣੀ ਬਿਮਾਰ ਘਰਵਾਲੀ ਕੋਲ ਆਪਣੇ ਸਹੁਰੇ ਜਾ ਰਿਹਾ ਸੀ ਕਿ ਰਾਹ ‘ਚ ਹੀ ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਹੋ ਗਿਆ |
ਮਾਮਲਾ ਹੈ ਫਰੀਦਕੋਟ ਦਾ, ਜਿੱਥੇ ਇਸ ਵੇਲੇ ਗਾਇਕ ਸੁਰਜੀਤ ਸੰਧੂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਜ਼ੇਰੇ ਇਲਾਜ ਹੈ |
ਇਸ ਗਾਇਕ ਵੱਲੋਂ ਪੁਲਿਸ ਤੇ ਲਾਏ ਗਏ ਦੋਸ਼ਾਂ ਦੇ ਮੁਤਾਬਿਕ ਇਹ ਕਿਓਂ ਤੇ ਕਿਵੇਂ ਪੁਲਿਸ ਦੇ ਜ਼ੁਲਮ ਦਾ ਸ਼ਿਕਾਰ ਹੋਇਆ ਸੁਣੋ ਇਸਦੀ ਹੀ ਜ਼ੁਬਾਨੀ |

Related posts

ਕੈਨੇਡਾ ਤੋਂ ਆਈ ਔਰਤ ਦੇ ਪਰਸ ਤੋਂ 7500 ਰੁਪਏ ਚੋਰੀ ਕਰਕੇ ਤਿੰਨ ਔਰਤਾਂ ਫਰਾਰ

Htv Punjabi

ਜਵਾਨ ਕੁੜੀ ਨੂੰ ਦੁਕਾਨ ਅੰਦਰ ਬੰਧਕ ਬਣਾ ਕੀਤੀਆਂ ਹੱਦਾਂ ਪਾਰ

htvteam

45 ‘ਚ 25 ਸਾਲਾਂ ਵਾਲੀ ਫੀਲਿੰਗ ਕਿਵੇਂ ਲਈਏ ?

htvteam