Htv Punjabi
Punjab Religion Video

ਹੁਣ ਸਰਕਾਰ ਨੂੰ ਗੋਲੀਕਾਂਡ ਦੇ ਦੋਸ਼ੀ ਕਰਨੇ ਪੈਣਗੇ ਜਨਤਕ

ਬਹਿਬਲਕਲਾਂ ਇਨਸਾਫ ਮੋਰਚੇ ਨੂੰ ਲੱਗਿਆਂ ਅੱਜ ਪੂਰਾ 2 ਸਾਲ ਦਾ ਸਮਾਂ ਹੋ ਜਾਣ ਬਾਅਦ ਵੀ ਇਸ ਮਾਮਲੇ ਵਿਚ ਕੋਈ ਬਹੁਤੀ ਕਾਰਵਾਈ ਨਾ ਹੋਣ ਤੋਂ ਦੁਖੀ ਮੋਰਚੇ ਦੇ ਆਗੂ ਅਤੇ ਬਹਿਬਲਕਲਾਂ ਗੋਲੀਕਾਂਡ ਵਿਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜਾਂ ਤਾਂ ਗੋਲੀਕਾਂਡ ਦੇ ਦੋਸ਼ੀ ਜਨਤਕ ਹੋਣਗੇ ਜਾਂ ਸੁਖਰਾਜ ਦੀ ਲਾਸ ਮੋਰਚੇ ਤੋਂ ਉਠੇਗੀ।

ਦਸ ਦਈਏ ਕੀ ਸਾਲ 2014 ‘ਚ ਬਰਗਾੜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ।ਇਸ ਦੇ ਇਨਸਾਫ਼ ਲਈ ਸਿੱਖਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਧਰਨਾ ਦਿੱਤਾ ਗਿਆ, ਜਿਨ੍ਹਾਂ ‘ਤੇ ਪੁਲਿਸ ਨੇ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਕਾਰਨ ਦੋ ਸਿੱਖ ਨੌਜਵਾਨਾਂ ਦੀ ਉਸ ਵੇਲੇ ਮੌਤ ਹੋ ਗਈ ਸੀ, ਜਿਨ੍ਹਾਂ ਦੀ ਪਛਾਣ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਅਤੇ ਭਾਈ ਗੁਰਜੀਤ ਸਿੰਘ ਬਿੱਟੂ ਸਰਾਵਾਂ ਵਜੋਂ ਹੋਈ ਸੀ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਸਟੇਜ ‘ਤੇ ਖੜਾ ਲੀਡਰ ਪੁੱਠੇ ਪਾਸੇ ਲਾਈ ਜਾਂਦਾ ਸੀ ਹੱਥ; ਕਿਸੇ ਨੇ ਅਚਾਨਕ ਹੀ ਬਣਾ ਲਈ ਬੰਦੇ ਦੀ ਵੀਡੀਓ

htvteam

ਭਰੇ ਬਜ਼ਾਰ ‘ਚ ਬੰਦੇ ਨੇ ਬਾਂਹ ਤੋਂ ਫੜੀ ਜ ਨਾ ਨੀ

htvteam

Period ਦੌਰਾਨ ਔਰਤਾਂ ਨਾ ਕਰਨ ਆਹ ਵੱਡੀਆਂ ਗਲਤੀਆਂ

htvteam

Leave a Comment