Htv Punjabi
Crime Punjab Video

ਹੁਲੜਬਾਜ਼ਾਂ ਤੇ ਪੁਲਿਸ ਦਾ ਚੜਿਆ ਰੰਗ

ਮਾਨਸਾ ਪੁਲਿਸ ਵੱਲੋਂ ਕੀਤੀ ਗਈ ਹੋਲੀ ਮੌਕੇ ਸਖਤਾਈ
ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਨਹੀਂ ਜਾਵੇਗਾ ਬਖਸ਼ਿਆ
ਜਿੱਥੇ ਪੂਰੇ ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਅਤੇ ਰੰਗਾਂ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਕੁਝ ਹੁੱਲੜਬਾਜ ਇਸ ਤਿਉਹਾਰ ਨੂੰ ਖਰਾਬ ਵੀ ਕਰਦੇ ਹਨ ਉਸੇ ਨੂੰ ਲੈ ਕੇ ਅੱਜ ਮਾਨਸਾ ਪੁਲਿਸ ਵੀ ਹੁੱਲੜਬਾਜਾ ਪ੍ਰਤੀ ਸਖਤ ਨਜ਼ਰ ਆ ਰਹੀ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਕਿਸੇ ਵੀ ਹੋਲੜਬਾਜ਼ ਨੂੰ ਬਖਸ਼ਿਆ ਨਹੀਂ ਜਾਵੇਗਾ। ਸਗੋਂ ਅਸੀਂ ਨੌਜਵਾਨਾਂ ਨੂੰ ਇਹ ਸਮਝਾ ਰਹੇ ਕਿ ਹੋਲੀ ਰੰਗਾਂ ਦਾ ਤਿਉਹਾਰ ਹੈ ਇਸ ਵਿੱਚ ਜੋਸ਼ ਭਰ ਜਾਂਦਾ ਹੈ। ਪਰ ਉਸ ਜੋਸ਼ ਨੂੰ ਸਮਝ ਨਾਲ ਤਿਉਹਾਰ ਦੇ ਮੌਕੇ ਸਹੀ ਤਰੀਕੇ ਨਾਲ ਹੋਲੀ ਖੇਡਣਾ ਹੁੰਦਾ। ਉਹਨਾਂ ਕਿਹਾ ਕਿ ਜੇਕਰ ਕੋਈ ਬੁੱਲਟ ਦੇ ਪਟਾਕੇ ਪਾਉਂਦਾ ਹੋਇਆ ਜਾਂ ਹੁੱਲੜਬਾਜ਼ੀ ਕਰਦਾ ਕੋਈ ਮੰਚਲਾ ਫੜਿਆ ਜਾਂਦਾ ਹੈ ਤਾਂ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਵੇਂ ਸਾਲ ਮੌਕੇ 13 ਸਾਲਾਂ ਦਾ ਪੁੱਤ ਜਹਾਨ ਤੋਂ ਰੁਖਸਤ

htvteam

ਦੇਖੋ ਲੋਕਾਂ ਨੇ ਸਟਾਲ ਲਗਾਉਣ ਵਾਲੇ ਲੋਕਾਂ ਬਾਬਤ ਕੀ-ਕੀ ਗੱਲਾਂ ਕੀਤੀਆਂ

htvteam

ਠੰਢ-ਠੰਢ ਬਾਪੂ ਵੈਦ ਦਾ ਨੁਸਕਾ ਖਾਓ 90 ਬਿਮਾਰੀਆਂ ਭਜਾਓ

htvteam

Leave a Comment