Htv Punjabi
Punjab Video

ਹੋਸਟਲ ਦੇ ਕਮਰੇ ‘ਚ ਇੰਜੀਨੀਅਰ ਮੁੰਡੇ ਨਾਲ ਹੋਇਆ ਅਜਿਹਾ ਕਾਰਾ

ਮਿਲੀ ਜਾਣਕਾਰੀ ਮੁਤਾਬਕ ਵਿਵੇਕ ਕੁਮਾਰ ਪੁੱਤਰ ਪਵੀਨ ਯਾਦਵ ਲਾਸੀ ਮਧੂਬਨ ਬਿਹਾਰ ਹੋਸਟਲ ਕਮਰਾ ਨੰਬਰ 514 ‘ਚ ਰਹਿੰਦਾ ਸੀ। ਸ਼ਾਮ ਨੂੰ ਅਚਾਨਕ ਉਸ ਦੀ ਸਿਹਤ ਖ਼ਰਾਬ ਹੋ ਗਈ। ਹੋਸਟਲ ਵਾਰਡਨ ਦੇ ਮੀਤਾਬਿਕ ਵਿਵੇਕ ਕੁਮਾਰ ਨੇ ਆਪਣੀ ਛਾਤੀ ਅਤੇ ਪੇਟ ‘ਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ ਅਤੇ ਇਸ ਦੌਰਾਨ ਯੂਨੀਵਰਸਿਟੀ ‘ਚ ਉਹ ਡਿੱਗ ਗਿਆ।
ਵਿਵੇਕ ਦੀ ਮੌਤ ਦੇ ਬਾਅਦ ਲਗਭਗ 300 ਦੇ ਕਰੀਬ ਵਿਦਿਆਰਥੀਆਂ ਦੇ ਪੀ. ਟੀ. ਯੂ. ਦੇ ਬਾਹਰ ਧਰਨਾ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਅਧਿਕਾਰੀਆਂ ਦੀ ਲਾਪਰਵਾਹੀ ਦੇ ਕਾਰਨ ਮੌਤ ਹੋਈ ਹੈ ਕਿਉਂਕ ਜਿਵੇਂ ਹੀ ਉਸ ਦੀ ਸਿਹਤ ਵਿਗੜੀ ਤਾਂ ਅਧਿਕਾਰੀਆਂ ਨੂੰ ਤੁਰੰਤ ਫੋਨ ਕੀਤਾ ਪਰ ਇਸ ਦੇ ਬਾਵਜੂਦ ਵੀ ਐਂਬੂਲੈਂਸ ਕਾਫ਼ੀ ਦੇਰ ਨਾਲ ਆਈ, ਜਿਸ ਦੇ ਕਾਰਨ ਵਿਵੇਕ ਦੀ | ਮੌਤ ਹੋ ਗਈ। ਉਥੇ ਹੀ ਪੀ. ਆਰ. ਓ. ਪੀ. ਟੀ. ਯੂ. ਨੇ ਕਿਹਾ ਕਿ ਉਹ ਵਿਦਿਆਥੀਆਂ ਦੀਆਂ ਹਰ ਮੰਗਾਂ ਨੂੰ ਮੰਨਣ ਨੂੰ ਤਿਆਰ ਹਨ ਪਰ ਵਿਦਿਆਰਥੀ ਮੰਨਣ ਨੂੰ ਤਿਆਰ ਨਹੀਂ ਹਨ।
ਉਥੇ ਹੀ ਮੌਕੇ ‘ਤੇ ਪੁਲਿਸ ਨੇ ਵਿਦਿਆਰਥੀ ਦੀ ਲਾਸ਼ ਮੋਰਚਰੀ ‘ਚ ਰੱਖਵਾ ਦਿੱਤੀ ਗਈ ਹੈ ਅਤੇ ਉਸ ਦੇ ਮਾਤਾ-ਪਿਤਾ ਦੇ ਆਉਣ ਦੇ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।

Related posts

ਗੱਡੀ ਭਰਕੇ ਆਏ ਗੁੰਡਿਆਂ ਨੇ ਫਿਲਮੀ ਸਟਾਇਲ ‘ਚ ਚੁੱਕ ਸੁੱਟਿਆ ਗੱਡੀ ‘ਚ

htvteam

ਆਨਲਾਈਨ ਲੁਡੋ ਖੇਡਦੇ ਕੁੜੀ ਹੋਈ ਪਾਕਿਸਤਾਨੀ ਮੁੰਡੇ ਪਿੱਛੇ ਪਾਗਲ; ਬਾਰਡਰ ਪਾਰ ਕਰਨ ਲਈ ਪਹੁੰਚੀ ਅੰਮ੍ਰਿਤਸਰ

htvteam

ਮੂਸੇਆਲੇ ਦੇ ਨਵੇਂ ਗੀਤ ਨੇ ਪਾਤੀ ਧੱਕ! ਸਾਰੇ ਸਿੰਗਰ ਕਰਤੇ ਮਿੰਟਾਂ ਚ ਫੇਲ੍ਹ?

htvteam