Htv Punjabi
Punjab Video

ਜਦੋਂ ਨੌਜਵਾਨ ਜਨਾਨੀ ਫੜੀ ਗਈ ਰੰਗੇ ਹੱਥੀਂ ; ਹਾਲ ਦੇਖ ਪੁਲਿਸ ਵੀ ਰਹਿ ਗਈ ਦੰਗ

ਪੁਲਿਸ ਹਿਰਾਸਤ ਵਿਚ ਦਿਖਾਈ ਦੇ ਰਹੀ ਟੋਪੀ ਪਾਈ ਇਹ ਔਰਤ | ਕਾਨੂੰਨ ਨੂੰ ਟਿੱਚ ਜਾਂਦੇ ਹੋਏ ਇਹ ਅਜਿਹਾ ਭੈੜਾ ਕਰਮ ਕਰਦੀ ਸੀ ਅੱਜ ਰੰਗੇ ਹੱਥੀ ਪੁਲਿਸ ਅੜਿੱਕੇ ਆ ਹੀ ਗਈ |
ਮਾਮਲਾ ਹੈ ਜਲੰਧਰ ਦਾ, ਜਿੱਥੇ ਜਲੰਧਰ ਕਮਿਸ਼ਨਰੇਟ ਦੇ ਸਪੈਸ਼ਲ ਅਪ੍ਰੇਸ਼ਨ ਯੂਨਿਟ ਸੈੱਲ ਨੂੰ ਮਿਲੀ ਖੂਫੀਆ ਇਤਲਾਹ ਦੇ ਆਧਾਰ ਤੇ ਪੁਲਿਸ ਪਾਰਟੀ ਨਿਊ ਗੀਤਾ ਕਲੋਨੀ ਦੀ ਰਹਿਣ ਵਾਲੀ ਦਿਵਿਆ ਨਾਂ ਇਸ ਨੌਜਵਾਨ ਔਰਤ ਨੂੰ ਕਾਬੂ ਕਰ ਉਸ ਕੋਲੋਂ ਵੱਡੀ ਗਿਣਤੀ ‘ਚ ਮਿਲੀ ਨਸ਼ੇ ਦੀ ਸਮੱਗਰੀ ਦੇਖ ਹੈਰਾਨ ਰਹਿ ਜਾਂਦੀ ਹੈ |

Related posts

ਅਮਰੂਦ ਖਾਣ ਦਾ ਆਹ ਤਰੀਕਾ ਤੁਹਾਡੇ ਪੇਟ ਦਾ ਹਾਜ਼ਮਾ ਜਵਾਕਾਂ ਵਰਗਾ ਕਰਦੂ

htvteam

ਆਹ ਪਿੰਡ ਚ ਮੁੰਡਾ ਕੁੜੀ ਆਹ ਕੰਮ ਕਦੇ ਨਾ ਕਰਨ, ਨਹੀਂ ਹੋਊ ਨੁਕਸਾਨ

htvteam

ਆਖਿਰ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ, ਟੱਪ-ਟੱਪ ਕਰਕੇ ਪੈਣ ਲੱਗਿਆਂ ਪੰਜਾਬ ‘ਚ ਮੀਂਹ

htvteam