Htv Punjabi
Uncategorized

ਅਕਾਲੀ ਆਗੂਆਂ ‘ਤੇ ਚੱਲਣ ਲੱਗੀਆਂ ਗੋਲੀਆਂ, ਬਠਿੰਡਾ ‘ਚ ਹੋਇਆ ਕਤਲ

ਬਠਿੰਡਾ ‘ਚ ਯੂਥ ਅਕਾਲੀ ਦਲ ਆਗੂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਸੁਖਪ੍ਰੀਤ ਸੰਧੂ ਦੀ ਗੋਲੀਆਂ ਮਾਰ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਦੋ ਧਿਰਾਂ ‘ਚ ਗੋਲੀਆਂ ਚੱਲੀਆਂ, ਇੱਥੇ ਇਹ ਵੀ ਜ਼ਿਕਰਯੋਗ ਹੈ ਕੇ ਵਿਧਾਨ ਸਭਾ ਚੋਣਾਂ ਮੌਕੇ ਸੰਧੂ ਅਤੇ ਕੁਝ ਵਿਅਕਤੀਆਂ ਵਿਚਕਾਰ ਝਗੜਾ ਹੋਇਆ ਸੀ ਤਾਂ ਦੂਸਰੇ ਪਾਸੇ ਇਸ ਕਤਲ ਨੂੰ ਉਸ ਕੜੀ ਤਹਿਤ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ।


ਜਿਸ ਤੋਂ ਬਾਅਦ ਪੁਲਿਸ ਨੇ ਕੁਝ ਹੋਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਸੀ। ਜੇਕਰ ਪੁਰਾਣੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਦੱਸਿਆ ਜਾ ਰਿਹਾ ਹੈ ਮਾਮਲਾ ਰਾਜ਼ੀਨਾਮੇ ਨਾਲ ਨਿੱਬੜ ਗਿਆ ਸੀ। ਪਰਿਵਾਰਕ ਸੂਤਰਾਂ ਮੁਤਾਬਿਕ ਸੰਧੂ ਦਾ ਕਤਲ ਪੁਰਾਣੀ ਰੰਜ਼ਿਸ਼ ਕਾਰਨ ਹੀ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਕਈ ਸਿਆਸੀ ਰਾਜ ਆਪਣੀ ਬੁੱਕਲ ਵਿੱਚ ਲੈ ਗਈ ਸਾਬਕਾ ਐਸ.ਜੀ.ਪੀ. ਸੀ ਪ੍ਰਧਾਨ ਮੱਕੜ ਦੀ ਮੌਤ (Avatar Singh Makkar Passes Away)

Htv Punjabi

ਹਾਥਰਸ: ਰਿਸ਼ਤੇਦਾਰ ਬਣਕੇ ਪੀੜਤ ਪਰਿਵਾਰ ਦੇ ਨਾਲ ਰਹਿ ਰਹੀ ਮਹਿਲਾ ਦਾ ਸੱਚ ਆਇਆ ਸਾਹਮਣੇ

htvteam

ਉਹ ਦਰੱਖਤ ਜਿਹੜੇ ਹਵਾ ਨੂੰ ਕਰਦੇ ਨੇ ਸਾਫ ਤੇ ਘਟਾਉਂਦੇ ਨੇ ਪ੍ਰਦੂਸ਼ਣ, ਆਹ ਪੜੋ ਅਸੀਂ ਦੱਸਦੇ ਹਾਂ ਕਿਹੜੇ ਨੇ

Htv Punjabi