ਜੇਕਰ ਤੁਸੀ ਆਪਣੇ ਬੱਚਿਆਂ ਨੂੰ ਨਾਲ ਲੈਕੇ ਕਿਤੇ ਸੇਰ ਸਪੱਟਾ ਜਾਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹੋ ਜਾਂ ਫਿਰ ਕਿਸੇ ਬੱਸ ਅੱਡੇ ਅਤੇ ਰੇਲਵੇ ਭੀੜ ਭੀੜ ਵਾਲਿਆਂ ਥਾਵਾਂ ਤੇ ਠਹਿਰਦੇ ਹੋਂ ਤਾਂ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿਤੇ ਤੁਹਾਡੇ ਬੱਚੇ ਗਾਇਬ ਨਾ ਹੋ ਜਾਣ ਜੀ ਹਾਂ ਇਕ ਪਰਿਵਾਰ ਵੈਸ਼ਨੂੰ ਦੇਵੀ ਮੱਥਾ ਟੇਕ ਕੇ ਲੁਧਿਆਣਾ ਰੇਲਵੇ ਸਟੇਸ਼ਨ ਪਰਤਿਆ ਸੀ ਜਿੱਥੇ ਉਹ ਅਰਾਮ ਘਰ ਵਿੱਚ ਅਰਾਮ ਕਰ ਰਿਹਾ ਸੀ ਤੇ ਏਸੇ ਦੌਰਾਨ ਹੀ ਇਹ 7 ਮਹੀਨੇ ਦੀ ਬੱਚੀ ਗਾਇਬ ਹੋ ਗਈ ਜਦੋਂ ਪਰਿਵਾਰ ਮੈਂਬਰਾਂ ਨੇ ਦੇਖਿਆ ਤੇ ਭਾਲ ਕੀਤਾ ਤਾਂ ਕਿੱਧਰੇ ਨਹੀਂ ਮਿਲੀ ਜਿਸਤੋ ਬਾਅਦ ਪੁਲਿਸ ਹਰਕਤ ਵਿੱਚ ਆਈ,ਘਟਨਾ ਐਤਵਾਰ ਸਵੇਰ ਦੀ ਹੈ ਅੱਗੇ ਸੁਣੋਂ ਲੁਧਿਆਣਾ ਰੇਲਵੇ ਸਟੇਸ਼ਨ ਪੁਲਿਸ ਅਧਿਕਾਰੀ ਨੇ ਜੋ ਦੱਸਿਆ ਉਹ ਗੌਰ ਨਾਲ ਸੁਣਿਓ,,,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਸੀਸੀਟੀ ਵੀ ਕੈਮਰੇ ਖੰਗਾਲ ਕੇ ਬੱਚੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਬੱਚੀ ਨੂੰ ਲੱਭ ਲਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
