Htv Punjabi
Punjab Video

ਅਧੇੜ ਜਨਾਨੀ ਨਾਲ 5 ਨੌਜਵਾਨ ਟੱਪ ਗਏ ਸਾਰੀਆਂ ਹੱਦਾਂ

ਮਾਮਲਾ ਹੈ ਜਿਲ੍ਹਾ ਫ਼ਿਰੋਜ਼ਪੁਰ ਦੇ ਮਖੂ ਦਾ, ਜਿੱਥੇ ਦੇ ਆਰੀਆ ਸਮਾਜ ਵਾਲੀ ਗਲੀ ਦੇ ਇਸ ਮਕਾਨ ‘ਚ ਰਹਿਣ ਵਾਲਾ ਅਸ਼ੋਕ ਕੁਮਾਰ ਦਾਣਾ ਮੰਡੀ ਮਖੂ ‘ਚ ਆੜ੍ਹਤ ਦਾ ਕੰਮ ਕਰਦਾ ਹੈ |ਰੋਜ਼ਾਨਾ ਦੀ ਤਰ੍ਹਾਂ ਲੰਘੇ ਦਿਨੀ ਅਸ਼ੋਕ ਕੁਮਾਰ ਦਾਣਾ ਮੰਡੀ ਆਪਣੇ ਕਾਰੋਬਾਰ ਤੇ ਗਿਆ ਹੋਇਆ ਸੀ, ਪਿੱਛੋਂ ਉਸਦੀ ਘਰਵਾਲੀ ਕਮਲੇਸ਼ ਰਾਣੀ ਘਰ ‘ਚ ਇਕੱਲੀ ਸੀ | ਦੁਪਹਿਰ ਕਰੀਬ ਸਾਢੇ ਬਾਰਾਂ ਵਜੇ ਕਮਲੇਸ਼ ਬੇਫਿਰਕ ਹੋ ਕੇ ਘਰ ‘ਚ ਬੈਠੀ ਹੋਈ ਸੀ | ਇੱਕ ਵਜੇ ਦੇ ਕਰੀਬ ਅਸ਼ੋਕ ਕੁਮਾਰ ਨੂੰ ਇੱਕ ਫੋਨ ਆਉਂਦੈ ਸੁਣ ਕੇ ਉਸਦੇ ਹੋਸ਼ ਉੱਡ ਜਾਂਦੇ ਨੇ |

Related posts

ਘਰ ‘ਚ ਚੱਲ ਰਿਹਾ ਸੀ ਕੁੜੀ ਦੇ ਵਿਆਹ ਦੀ ਤਿਆਰੀ, ਉਤੋਂ ਘੈਂਟ ਥਾਣੇਦਾਰਨੀ ਨੇ ਰੇਡ ਮਾਰੀ, ਦੇਖੋ ਮੌਕੇ ‘ਤੇ ਕੀ ਬਣੇ ਹਾਲਤ   

Htv Punjabi

ਇੱਕੋ ਪਟੜੀ ਤੇ ਦੋ ਰੇਲਾਂ ਦੀ ਭਿਆਨਕ ਟੱਕਰ, ਸੀਨ ਦੇਖ ਨਿੱਕਲੀਆਂ ਭੁੱਬਾ

htvteam

ਕੈਪਟਨ ਅਮਰਿੰਦਰ ਨੇ ਖੇਤੀ ਕਾਨੂੰਨਾਂ ਬਾਰੇ ਪ੍ਰਧਾਨ ਮੰਤਰੀ ਮੋਦੀ ਦੇ ਐਲਾਨ ਦਾ ਕੀਤਾ ਸਵਾਗਤ

htvteam