Htv Punjabi
Punjab Video

ਅਫਸਰ ਫੜਨ ਲੱਗੇ ਸੀ ਮੁੰਡੇ ਨੂੰ ਅੱਗਿਓਂ ਮੁੰਡੇ ਨੇ ਕਰਤੀ ਠਾ…

ਇਹ ਤਸਵੀਰਾਂ ਜਿਲ੍ਹਾ ਕਪੂਰਥਲਾ ਦੀਆਂ ਨੇ ਜਿੱਥੇ ਹੁਣ ਵੱਡੇ-ਵੱਡੇ ਤਸਕਰਾਂ ਨੂੰ ਛੱਡ ਐਕਸਾਇਜ਼ ਵਿਭਾਗ ਦੀ ਅਫਸਰ ਦੋ ਬੋਤਲਾਂ ਵਾਲੇ ਮੁੰਡਿਆਂ ਪਿੱਛੇ ਪੈ ਗਏ ਅੱਗਿਓਂ ਮੁੰਡਿਆਂ ਨੇ ਡੱਬ ਚੋਂ ਕੱਢਕੇ ਠਾਹ ਠਾਹ ਕਰਵਾ ਦਿੱਤੀ ਜਿਸਤੋਂ ਬਾਅਦ ਪੂਰੇ ਇਲਾਕੇ ਹਾਹਾਕਾਰ ਮੱਚ ਗਈ ਦੁਕਾਨਾ ਘਰਾਂ ਚ ਬੈਠੇ ਲੋਕ ਸੜਕਾਂ ਤੇ ਆ ਗਏ ਅਤੇ ਇਲਾਕੇ ਲੋਕਾਂ ਦਾ ਇਕੱਠ ਹੋ ਗਿਆ ਮੌਕੇ ਤੇ ਪਹੁੰਚੀ ਨੇ ਜੋਂ ਮੁੰਡਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅੱਗੇ ਫਿਰ ਜੋ ਸੀਨ ਬਣਿਆ ਉਹ ਦੇਖੋ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ, ਜਿਵੇਂ ਪੁਲਿਸ ਨੇ ਬੋਤਲ ਵਾਲੇ ਮੁੰਡੇ ਨੂੰ ਕਾਬੂ ਕੀਤਾ ਹੈ ਐਵੇਂ ਹੀ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਕਰ ਪੁਲਿਸ ਚਾਹੇ ਤਾਂ ਕੀ ਨਹੀਂ ਕਰ ਸਕਦੀ ਪਰ ਵੱਡੇ ਤਸਕਰਾਂ ਨੂੰ ਫੜਲ ਲਈ ਪੁਲਿਸ ਦੇ ਹੱਥ ਪੈਰ ਕੰਬਣ ਲੱਗ ਜਾਂਦੇ ਹਨ ਜਾਂ ਫਿਰ ਲੈ ਦੇਕੇ ਤਸਕਰਾਂ ਨੂੰ ਛੱਡ ਦਿੱਤਾ ਜਾਂਦਾ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਘਰਵਾਲੀ ਨੇ ਕੀਤਾ ਸੀ ਘਰਵਾਲੇ ਨਾਲ ਝਗੜਾ, ਆਹ ਦੇਖੋ ਬਦਲਾ ਲੈਣ ਲਈ ਕੀ ਕੀਤਾ ਘਰਵਾਲੇ ਨੇ

Htv Punjabi

ਪੰਜਾਬ ‘ਚ ਫੇਰ ਬਣਿਆ ਅਮਰੀਕਾ-ਕੈਨੇਡਾ ਵਾਲਾ ਸੀਨ

htvteam

ਟੁੱਟੀ ਜਿਹੀ ਸਾਇਕਲ ‘ਤੇ ਸਵਾਰ ਗੁਰਸਿੱਖ ਮੁੰਡੇ ਨੇ ਅਮੀਰਾਂ ਨੂੰ ਕਿਵੇਂ ਪਾਈ ਮਾਤ, ਕਾਰ ਸਵਾਰ ਦਾ ਜਿੱਤਿਆ ਦਿਲ

htvteam

Leave a Comment