Htv Punjabi
Punjab Religion Video

ਅਸਤੀਫਾ ਦੇਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਆਹ ਕੀ

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਵਿਰਸਾ ਸਿੰਘ ਵਲਟੋਹਾ ਵੱਲ ਜੋ ਇਲਜ਼ਾਮ ਜਾਂ ਧਮਕੀਆਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਲਗਾਈਆਂ ਗਈਆਂ ਸਨ ਉਹਨਾਂ ਵੱਲੋਂ ਭਾਵੁਕ ਹੋ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਉਹਨਾਂ ਨੂੰ ਆਪਣਾ ਇਸਤੀਫਾ ਵਾਪਸ ਲੈਣ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਅੱਜ ਉਹ ਸ਼੍ਰੀ ਅਕਾਲ ਤਖਤ ਸਾਹਿਬ ਪੁੱਜੇ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰਪ੍ਰੀਤ ਸਿੰਘ ਅਤੇ ਵਲਟੋਹਾ ਵਾਲਾ ਮਸਲਾ ਜੋ ਹੈ ਮੀਡੀਆ ਦੇ ਵਿੱਚ ਬਣਾਉਣ ਦਾ ਯਤਨ ਕੀਤਾ ਗਿਆ ਹੈ ਮੁੱਖ ਮਸਲਾ ਹੈ ਕਿ ਸਿੱਖ ਪਰੰਪਤਾਵਾਂ ਅਤੇ ਸਿੱਖ ਮਰਿਆਦਾਵਾਂ ਦੀ ਪ੍ਰਤੀ ਜਿਹੜੀ ਸਾਡੇ ਵਚਨਬੰਧਤਾ ਹੈ ਮਸਲਾ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਨ ਦੀ ਹੈ ਜਿਹੜੀ ਸਾਡੇ ਤੇ ਜ਼ਿੰਮੇਵਾਰੀ ਹ ਉਹਨਾਂ ਨੂੰ ਨਿਭਾਉਣ ਦਾ ਕੋਈ ਵਿਅਕਤੀਗਤ ਕਾ ਨਿਜੀ ਮਸਲਾ ਨਹੀਂ,,,,,,,,,

ਖੈਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨਾਂ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਫਿਲਹਾਲ ਉਨਾਂ ਦਾ ਅਸਤੀਫਾ ਲੈਣ ਦਾ ਕੋਈ ਇਰਾਦਾ ਨਜ਼ਰ ਨਹੀਂ ਆ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਸਾ ਕਸਾਈ ਪਤੀ ? ਦੇਖੋ ਕਿਵੇਂ ਤੇ ਕਿਹੜੇ ਹਾਲਾਤਾਂ ‘ਚ ਕੀਤੀ ਪਤਨੀ ਦੀ ਹੱਤਿਆ, ਸੋਚ ਕੇ ਦੇਖੋ ਉਸ ਮਾਂ ਦਾ ਕੀ ਹਾਲ ਹੋਇਆ ਹੋਵੇਗਾ !

Htv Punjabi

ਇਕ-ਇਕ ਕਰਕੇ ਲੀਡਰ ਬਾਹਰ,ਅਕਾਲੀਦਲ ਹੋਊ ਖਾਲੀ ?

htvteam

ਗੱਡੀ ਭਰਕੇ ਆਏ ਗੁੰਡਿਆਂ ਨੇ ਫਿਲਮੀ ਸਟਾਇਲ ‘ਚ ਚੁੱਕ ਸੁੱਟਿਆ ਗੱਡੀ ‘ਚ

htvteam

Leave a Comment