ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਏਸ ਪ੍ਰਵਾਸੀ ਮਜਦੂਰ ਨੇ ਇਕ 6 ਸਾਲਾਂ ਬੱਚੀ ਨਾਲ ਅਜਿਹਾ ਕਾਰਾ ਕੀਤਾ ਹੈ ਕਿ ਜਿਸਦੇ ਬਾਰੇ ਸੁਣਕੇ ਤੁਸੀ ਸੋਚਾਂ ਵਿੱਚ ਪੈ ਜਾਵੋਗੇ,ਦਰਸਲ ਇਹ ਪ੍ਰਵਾਸੀ ਲੁਧਿਆਣਾ ਦੇ ਅਰੋੜਾ ਪੈਲਸ ਦੇ ਨੇੜੇ ਇਕ ਘਰ ਵਿੱਚ ਰਹਿੰਦਾ ਹੈ ਜਿਸਦੇ ਸਾਹਮਣੇ ਕਮਰੇ ਚ ਇਕ ਛੋਟੀ ਬੱਚੀ ਵੀ ਰਹਿੰਦੀ ਐ ਜਿਸਨੂੰ ਇਹ ਚੁੱਕ ਆਪਣੇ ਘਰ ਲੈ ਗਿਆ ਤੇ ਫਿਰ ਉਸ ਬੱਚੀ ਨਾਲ ਦੁਸ਼ਕਰਮ ਕੀਤਾ ਜਿਸਤੋਂ ਬਾਅਦ ਬੱਚੀ ਦੀ ਹਾਲਤ ਦੇਖ ਉਸਦੇ ਮਾਪਿਆ ਦੇ ਹੋਸ਼ ਫਾਕਤਾ ਹੋ ਗਏ ਤੇ ਫਿਰ ਮਾਪਿਆਂ ਦੀ ਸ਼ਕਾਇਤ ਉਪਰੰਤ ਪੁਲਿਸ ਨੇ ਏਸ ਪ੍ਰਵਾਸੀ ਨੂੰ ਗ੍ਰਿਫਤਾਰ ਕਰ ਲਿਆ ਤੇ ਏਸ ਬਾਬਤ ਮੀਡੀਆ ਨੂੰ ਜਾਣਂਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਸੁਣੋਂ,,,,,,,,,
ਏਸ ਮੌਕੇ ਅਧਿਕਾਰੀ ਨੇ ਕਿਹਾ ਕੀ ਪ੍ਰਵਾਸੀ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਖੈਰ ਦੋਸਤੋ ਤੁਸੀ ਵੀ ਆਪਣੀਆਂ ਧੀਆਂ ਭੈਣਾਂ ਦਾ ਆਸ ਪਾਸ ਦੇ ਲੋਕਾਂ ਤੋਂ ਧਿਆਨ ਰੱਖੋ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
