Htv Punjabi
Punjab Video

ਅੱਖਾਂ ‘ਤੇ ਪੱਟੀ ਬੰਨ੍ਹ ਮਾਂ ਨੇ ਧਾਰਿਆ ਡਾਇਨ ਦਾ ਰੂਪ; ਦੇਖੋ ਵੀਡੀਓ

ਤਸਵੀਰ ‘ਚ ਵਿਖਾਈ ਦੇ ਰਹੀ ਆਹ ਮਾਸੂਮ ਜਿਹੀ ਬੱਚੀ ਅਤੇ ਵੀਡੀਓ ‘ਚ ਨਜ਼ਰ ਆ ਰਿਹਾ ਇਸਦਾ ਭਰਾ, ਦੋਵੇਂ ਓਸੇ ਹੀ ਔਰਤ ਦੇ ਬਦਨਸੀਬ ਬੱਚੇ ਨੇ, ਜੋ ਚਿੱਟੇ ਦਿਨੀ ਹੀ ਆਪਣੇ ਇਹਨਾਂ ਬੱਚਿਆਂ ਦੇ ਨਾਲ ਲੁੱਕਣ ਮੀਚੀ ਦੀ ਖੇਡ ਖੇਡਣ ਦੇ ਬਹਾਨੇ ਉਹਨਾਂ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹ ਤੇ ਫੇਰ ਆਪ ਇੱਕ ਡਾਇਨ ਦਾ ਰੂਪ ਧਾਰ ਖਤਰਨਾਕ ਖੇਡ ਖੇਡ ਗਈ ਜਿਸ ਨਾਲ ਇਸਦੀ ਮਾਸੂਮ ਧੀ ਜਹਾਨੋ ਰੁਖ਼ਸਤ ਹੋ ਗਈ | ਇਥੇ ਹੀ ਬਸ ਨਹੀਂ ਉਸਤੋਂ ਬੱਸ ਉਸ ਔਰਤ ਨੇ ਜੋ ਕੁੱਝ ਕੀਤਾ ਉਸਨੂੰ ਜਾਣ ਇੱਕ ਸ਼ੈਤਾਨ ਵੀ ਕੰਬ ਉੱਠੇਗਾ | ਸ਼ੁਕਰ ਹੈ ਕਿ ਉਸ ਔਰਤ ਦਾ ਪੁੱਤ ਉਸ ਖਤਰਨਾਕ ਖੇਡ ‘ਚ ਬਚ ਨਿਕਲਿਆ |

Related posts

ਇੰਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲੀ ਘਟਨਾ ਆਈ ਸਾਹਮਣੇ

htvteam

ਸਿਰਫ਼ 10 ਰੁਪਏ ਚ ਘਰ ਤਿਆਰ ਕਰੋ ਆਹ ਰਾਮਬਾਣ ਨੁਸਕਾ

htvteam

ਕੋਰੋਨਾ ਵਾਇਰਸ ਨੂੰ ਲੈਕੇ ਪੂਰਾ ਪਿੰਡ ਹੋਇਆ ਗਰਮ , ਗੁਰਦੁਆਰੇ ਕਰਤਾ ਵੱਡਾ ਐਲਾਨ

htvteam