ਅੱਜ ਸਾਡੇ ਨਾਲ ਤੇ ਕੱਲ ਕਿਸੇ ਹੋਰ ਨਾਲ ਬੱਲੇ ਹੋਏ ਚਲਾਕ ਸੱਜਣਾ,, ਇਹ ਲਾਈਨਾਂ ਤਾਂ ਉਦੋਂ ਟੁੱਕਦੀਆਂ ਨੇ ਜਦੋਂ ਇੱਕ ਬੰਦਾ ਬਦਲ ਕੇ ਦੂਜੇ ਕੋਲੇ ਚਲਾ ਜਾਵੇ ਤੇ ਫਿਰ ਦੂਜੇ ਕੋਲ ਬਦਲ ਕੇ ਪਹਿਲੇ ਕੋਲ ਆ ਜਾਵੇ ਇਹ ਆਮ ਜਿਹੀਆਂ ਗੱਲਾਂ ਤਾਂ ਸਿਆਸਤ ਦੇ ਵਿੱਚ ਚਲਦੀਆਂ ਰਹਿੰਦੀਆਂ ਨੇ,, ਕਦੇ ਇਹ ਪਾਰਟੀ ਚ ਕਦੇ ਉਹ ਪਾਰਟੀ ਚ ਦਲ ਬਦਲੂ ਦਾ ਸਿਲਸਿਲਾ ਹੁਣ ਸ਼ੁਰੂ ਹੋ ਚੁੱਕਿਆ,,, ਜੀ ਹਾਂ ਭਾਜਪਾ ਦੇ ਗੁਣ ਗਾਉਣ ਵਾਲੇ ਹੁਣ ਕਾਂਗਰਸ ਦਾ ਰਾਗ ਮੁੜ ਤੋਂ ਗਾਉਣਗੇ,, ਅਸੀਂ ਗੱਲ ਕਰ ਰਹੇ ਹਾਂ ਡਾਕਟਰ ਰਾਜ ਕੁਮਾਰ ਵੇਰਕਾ ਦੀ ਜੋ ਪਹਿਲਾਂ ਕਾਗਰਸ਼ ਛਡ ਬੀਜੇਪੀ ਵਿਚ ਸ਼ਾਮਿਲ ਹੋਏ ਸੀ ਤੇ ਹੁਣ ਰਾਜਕੁਮਾਰ ਵੇਰਕਾ ਦਾ ਯੂ ਟਰਨ ਆ ਗਿਆ ,,ਵੇਰਕਾ ਵਲੋ ਯੂ ਟਰਨ ਲੈਦਿਆ ਮੁੜ ਤੋ ਕਾਗਰਸ਼ ਵਿਚ ਐਂਟਰੀ ਕੀਤੀ ਹੈ ਜਿਸ ਸੰਬਧੀ ਉਹਨਾ ਵਲੋ ਬੀਜੇਪੀ ਤੋ ਅਸਤੀਫਾ ਦਿੰਦਿਆ ਇਕ ਪ੍ਰੈਸ ਕਾਨਫਰੰਸ ਦੋਰਾਨ ਇਹ ਖੁਲਾਸੇ ਕਰਦਿਆ ਕਿਹਾ ਕਿ ਉਹਨਾ ਇਹ ਫੈਸਲਾ ਬਹੁਤ ਸੋਚ ਵਿਚਾਰ ਤੋ ਬਾਦ ਲਿਆ ਹੈ,,, ਆਖਿਰ ਅਜਿਹਾ ਬੀਜੇਪੀ ਦੇ ਵਿੱਚ ਕੀ ਹੋ ਗਿਆ ਕੀ ਮੁੜ ਤੋਂ ਡਾਕਟਰ ਰਾਜਕੁਮਾਰ ਵੇਰਕਾ ਨੇ ਕਾਂਗਰਸ ਦੀ ਸ਼ਰਨ ਲਈ ਹੈ ਆਓ ਸੁਣਦੇ ਆ
ਇਹ ਕੋਈ ਨਵੀਂ ਗੱਲ ਨਹੀਂ ਸਿਆਸੀ ਲੀਡਰਾਂ ਦਾ ਤਾਂ ਇਹ ਕੰਮ ਹੀ ਹੋ ਚੁੱਕਿਆ ਕਿ ਅਜਿਹੇ ਤਾਣੇ ਬਾਣੇ ਤਾਂ ਉਹ ਬਣਦੇ ਰਹਿੰਦੇ ਨੇ ਜਦੋਂ ਇੱਕ ਪਾਰਟੀ ਤੋਂ ਮਨ ਭਰ ਜਾਂਦਾ ਫਿਰ ਦੂਜੀ ਪਾਰਟੀ ਚ ਛਾਲ ਮਾਰਨ ਤੋਂ ਬਹੁਤੀ ਦੇਰ ਨਹੀਂ ਲਾਉਂਦੇ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………