Htv Punjabi
Punjab Video

ਝੋਨੇ ਦੀ ਰਹਿੰਦ ਖੂੰਦ ਨੇ ਮੰਡੀ ਚ ਦੇਖੋ ਕੀ ਕਰਵਾਤਾ

ਜੇਕਰ ਤੁਸੀਂ ਵੀ ਮੰਡੀਆਂ ਚ ਲੈ ਕੇ ਜਾ ਰਹੇ ਹੋ ਝੋਨੇ ਦੀ ਫਸਲ ਤਾਂ ਜ਼ਰਾ ਬਚ ਕੇ,, ਮੰਡੀਆਂ ਚ ਬਣਨ ਲੱਗਿਆ ਹੋਰ ਹੀ ਸੀਨ,,ਮੰਡੀ ‘ਚ ਜਨਾਨੀਆਂ ਤੇ ਬੰਦਿਆਂ ‘ਚ ਖੜਕੀ ਡਾਂਗ,,, ਹੋ ਗਈ ਲਾਲਾ ਲਾਲਾ,,ਜਨਾਨੀਆਂ ਦੇ ਮੂੰਹੋਂ ਅਜਿਹੀਆਂ ਗੱਲਾਂ ਸੁਣਕੇ ਲੋਕਾਂ ਦੇ ਮੂੰਹ ਰਹਿਗੇ ਖੁੱਲ੍ਹੇ ਆ ਗਈ ਦੰਦਾਂ ਹੇਠ ਜੀਭ,, ਫਿਰ ਤੱਤੀਆਂ ਤੱਤੀਆਂ ਗੱਲਾਂ ਸੁਣਨ ਤੋਂ ਬਾਅਦ ਕਿਸਾਨਾਂ ਨੇ ਕਰਤਾ ਵੱਡਾ ਐਲਾਨ,,,ਪਹਿਲਾਂ ਦੇਖ ਲਓ ਮੰਡੀ ਦੇ ਹਾਲ ਦੀਆਂ ਤਸਵੀਰਾਂ,,,,

ਝੋਨੇ ਦਾ ਸੀਜਨ ਸ਼ੁਰੂ ਹੁੰਦੇ ਸਾਰ ਹੀ ਜਲਾਲਾਬਾਦ ਦੀ ਅਨਾਜ ਮੰਡੀ ’ਚ ਝੋਨੇ ਦੀ ਰਹਿੰਦ ਖੂਹੰਦ ਖਰੀਦ ਕਰਕੇ ਰੁਜ਼ਗਾਰ ਚਲਾਉਣ ਵਾਲੇ ਮਜ਼ਦੂਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨਾਲ ਸਬੰਧਿਤ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਇਸੇ ਤਰ੍ਹਾਂ ਹੀ ਝੋਨੇ ਦੀ ਰਹਿੰਦ ਖੂਹੰਦ ਨੂੰ ਹੜੰਬੇ ਨਾਲ ਸਾਫ ਕਰਕੇ ਝੋਨਾ ਕੱਢਣ ’ਚੋਂ ਨਿਕਲਣ ਵਾਲੇ ਕੁੱਟਲ ਨੂੰ ਚੁੱਕਣ ਲਈ ਆਏ ਵਿਅਕਤੀ ਤੇ ਮਜ਼ਦੂਰ ਔਰਤਾਂ ਆਹਮੋ ਸਾਹਮਣੇ ਹੋਣ ਕਾਰਨ ਸਥਿਤੀ ਤਨਾਅਪੂਰਨ ਬਣਨ ਗਈ ਜਿਸ ਤੋਂ ਮਜ਼ਦੂਰਾਂ ਵੱਲੋਂ ਮੌਕੇ ’ਤੇ ਪੁਲਸ ਨੂੰ ਬੁਲਾਇਆ ਗਿਆ ਤੇ ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ । ਜਿਸ ਤੋਂ ਬਾਅਦ ਭਾਰੀ ਗਿਣਤੀ ’ਚ ਇਕੱਤਰ ਮਜ਼ਦੂਰ ਔਰਤਾਂ ਤੇ ਵਿਅਕਤੀਆਂ ਨੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਬਲਾਕ ਪ੍ਰਧਾਨ ਪ੍ਰਵੀਨ ਮੌਲਵੀਵਾਲਾ , ਜਰਨਲ ਸਕੱਤਰ ਅਮਰੀਕ ਕੰਬੋਜ ਨੇ ਜਲਾਲਾਬਾਦ ਦੀ ਅਨਾਜ ਮੰਡੀ ’ਚ ਇਕੱਠੇ ਹੋਏ ਸੈਕੜੇ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਜ਼ਦੂਰਾਂ ਨਾਲ ਹੋ ਰਹੀ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਾਦਸ਼ਤ ਨਹੀ ਕੀਤੀ ਜਾਵੇਗੀ।

ਉਥੇ ਹੀ ਮਾਰਕੀਟ ਕਮੇਟੀ ਸਕੱਤਰ ਦਾ ਵੀ ਬਿਆਨ ਸਾਹਮਣੇ ਆਇਆ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਘਰਵਾਲੇ ਨੂੰ ਘਰਵਾਲੀ ‘ਚ ਅਚਾਨਕ ਦਿੱਖੀ ਚੁਡੇਲ ਫਿਰ ਚੁਡੇਲ ‘ਤੋਂ ਪਿੱਛੇ ਛੁਡਾਉਂਣ ਲਈ ਕੀਤਾ ਅਜਿਹਾ ਕੰਮ

htvteam

ਦੋ ਸਰਦਾਰਾਂ ਦਾ ਵੱਡੇ ਥਾਣੇਦਾਰ ਨਾਲ ਪੈ ਗਿਆ ਪੇਚਾ, ਫਿਰ ਥਾਣੇ ‘ਚ ਵੜ੍ਹਕੇ ਦੇਖੋ ਕਿਵੇਂ ਲਿਆਂਦੀ ਨੇਰ੍ਹੀ ?

htvteam

ਸਰਕਾਰੀ ਸਕੂਲਾਂ ਦੀ ਮਾੜੀ ਹਾਲਤ ਨੂੰ ਲੈ ਕੇ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਚੰਨੀ ਨੂੰ ਘੇਰਿਆ

htvteam

Leave a Comment