Htv Punjabi
Punjab Video

ਅੱਧੀ ਰਾਤ ਕੈਮਰੇ ‘ਚ ਕੈਦ ਬਰਬਾਦ ਜਵਾਨੀਆਂ ਦਾ ਸ਼ਰਮਨਾਕ ਸੀਨ; ਵੀਡੀਓ ਵਾਇਰਲ

ਅੰਮ੍ਰਿਤਸਰ ਦੇ ਮੋਨੀ ਚੌਕ ਦੀ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤਾ ਹੈ | ਸਥਾਨਕ ਨੌਜਵਾਨ ਵੱਲੋਂ ਅੱਧੀ ਰਾਤ ਤਕਰੀਬਨ ਦੋ ਵਜੇ ਬਣਾਈ ਗਈ ਇਸ ਵੀਡੀਓ ‘ਚ ਅੱਗੇ ਜੋ ਕੁੱਝ ਨਜ਼ਰ ਆਉਣ ਵਾਲਾ ਹੈ ਉਹ ਸੀਨ ਸੂਬੇ ਦੇ ਨਸ਼ੇ ਨਾਲ ਪੀੜਤ ਪਰਿਵਾਰਾਂ ਦਾ ਦਰਦ ਚੀਖ਼ ਚੀਖ ਕੇ ਬਿਆਨ ਕਰ ਰਹੇ ਨੇ | ਜਿਸ ਨੂੰ ਦੇਖ ਕੇ ਤੁਸੀਂ ਵੀ ਸੋਚਣ ਨੂੰ ਮਜ਼ਬੂਰ ਹੋ ਜਾਓਗੇ | ਸਥਾਨਕ ਨੌਜਵਾਨ ਵੱਲੋਂ ਬਣਾਈ ਗਈ ਵੀਡੀਓ | ਜਿਸ ‘ਚ ਕੰਧਾਂ ‘ਤੇ ਲੱਗੇ ਪੋਸਟਰ ਨਸ਼ੇ ਕਾਰਨ ਉਜੜੇ ਪਰਿਵਾਰਾਂ ਦਾ ਦੁੱਖ ਬਿਆਨ ਕਰ ਰਹੇ ਨੇ |

Related posts

ਲਓ ਜੀ CM ਭਗਵੰਤ ਮਾਨ ਨੇ ਦਿੱਤਾ ਪੰਜਾਬੀਆਂ ਨੂੰ ਵੱਡਾ ਤੋਹਫਾ

htvteam

ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ ਭਗਤ ਰਵੀਦਾਸ ਜੀ ‘ਤੇ ਕੀਤੀ ਸੀ ਗਲਤ ਟਿੱਪਣੀ

htvteam

ਆਹ ਲਾਈਨ ਖਰਾਬ ਤਾਂ ਜਨਾਨੀ ਇਹਨਾਂ ਸੁੱਖਾਂ ਤੋਂ ਵਾਂਝੀ

htvteam

Leave a Comment