ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਬੇਟੀ ਸੀਰਤ ਕੌਰ ਮਾਨ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਸਾਂਝੀ ਕੀਤੀ ਐ ਜਿਸ ਵਿੱਚ ਉਨ੍ਹਾਂ ਖਾਸ ਤੌਰ ਤੇ ਇਸ ਗੱਲ ਤੇ ਜ਼ੋਰ ਦਿੱਤਾ ਕੀ ਹੁਣ ਮੈਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਪਿਤਾ ਕਹਿਕੇ ਸੰਬੋਧਨ ਨਹੀਂ ਕਰਾਂਗੀ ਕਿਉਂਕੀ ਉਹ ਪਿਤਾ ਕਹਾਉਣ ਦਾ ਹੱਕ ਮਾਨ ਸਾਬ੍ਹ ਖੋਹ ਚੁੱਕੇ ਹਨ ਇਸਤੋ ਇਲਾਵਾ ਵੀ ਸੀਰਤ ਨੇ ਹੋਰ ਵੀ ਬਹੁਤ ਗੱਲਾਂ ਕਹੀਆਂ ਮਾਨ ਬਾਰੇ ਜੋ ਕੀ ਸੋਚਾਂ ਵਿੱਚ ਪਾ ਦੇਣ ਵਾਲੀਆਂ ਹਨ,,,,,,,,,
ਵੀਡੀਓ ਦੇ ਆਖਰੀ ਮੌਕੇ ਸੀਰਤ ਕਿਹਾ ਕੀ ਹੋਰ ਵੀ ਬਹੁਤ ਗੱਲਾਂ ਹਨ ਕਹਿਣ ਵਾਲੀਆਂ ਹਨ ਪਰ ਸਮੇਂ ਦੀ ਘਾਟ ਕਾਰਨ ਉਨ੍ਹਾਂ ਸਿਰਫ ਮਾਨ ਸਾਬ੍ਹ ਨੂੰ ਇਹੀ ਸੰਦੇਸ਼ ਦਿੱਤਾ ਹੈ ਕੀ ਹੁਣ ਤੁਸੀ ਜਿਸ ਬੱਚੇ ਨੂੰ ਜਨਮ ਦੇਣ ਵਾਲੇ ਹੋਂ ਉਸ ਬੱਚੇ ਨੂੰ ਇਕ ਚੰਗੇ ਪਿਤਾ ਬਣਕੇ ਦਿਖਾਇਓ ਅਤੇ ਜਿਸ ਪੰਜਾਬ ਲਈ ਆਪਣਾ ਪਰਿਵਾਰ ਛੱਡਿਆ ਉਸ ਪੰਜਾਬ ਦੇ ਲੋਕਾਂ ਅਤੇ ਬੱਚਿਆਂ ਲਈ ਕੁਝ ਕਰਕੇ ਦਿਖਾਇਓ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
