Htv Punjabi
Punjab Video

ਅੱਧੀ ਰਾਤ ਜਨਮਦਿਨ ਤੇ ਸ਼ਰਾਬ ਪੀ ਮੁੰਡੇ ਨੇ ਟੱਪੀਆਂ ਹੱਦਾਂ

ਮਾਮਲਾ ਹੈ ਫਰੀਦਕੋਟ ਦਾ, ਜਿੱਥੇ ਦੇ ਗੁਰਤੇਗ ਬਹਾਦਰ ਨਗਰ ਵਿਖੇ ਪ੍ਰਿੰਸ ਕੁਮਾਰ ਨਾਂ ਦਾ ਨੌਜਵਾਨ ਆਪਣੇ ਪਰਿਵਾਰ ਨਾਲ ਰਹਿੰਦਾ ਹੈ | ਪ੍ਰਿੰਸ ਦੇ ਗੁਆਂਢ ‘ਚ ਰਹਿਣ ਵਾਲਾ ਰਾਜਨ ਕੁਮਾਰ @ ਰਾਜਾ ਨਾਂ ਦਾ ਨੌਜਵਾਨ ਜੋ ਕਿ ਡੀਜੇ ਦਾ ਕੰਮ ਕਰਦਾ ਹੈ ਤੇ ਅਕਸਰ ਅੱਧੀ ਅੱਧੀ ਰਾਤ ਨੂੰ ਘਰ ਆ ਕੇ ਬਿਨਾ ਵਜ੍ਹਾ ਡੀਜੇ ਲਗਾ ਗੁਆਂਢੀਆਂ ਨੂੰ ਪ੍ਰੇਸ਼ਾਨ ਕਰਦੇ ਤੇ ਆਪਣੇ ਪਰਿਵਾਰ ਤੇ ਸਾਥੀਆਂ ਨਾਲ ਮਿਲ ਹੁੱਲੜਬਾਜੀ ਕਰਦਾ |
ਬੀਤੇ ਦਿਨ ਜਨਮ ਦਿਨ ਦੇ ਇੱਕ ਪ੍ਰੋਗਰਾਮ ‘ਚ ਰਾਜਨ ਹੁਰਾਂ ਨੇ ਡੀਜੇ ਲਗਾਇਆ ਹੋਇਆ ਸੀ ਅਤੇ ਫੇਰ ਅੱਧੀ ਰਾਤ ਨੂੰ ਉਹਨਾਂ ਸ਼ਰਾਬ ਪੀ ਗੰਦੀਆਂ ਗੰਦੀਆਂ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ | ਪ੍ਰਿੰਸ ਦੇ ਪਰਿਵਾਰ ਨੇ ਜਦ ਗਾਲ਼ਾਂ ਕੱਢਣ ਦਾ ਕਾਰਨ ਪੁੱਛਿਆ ਤਾਂ ਫੇਰ ਰਾਜਨ ਨੇ ਆਪਣੇ ਪਰਿਵਾਰ ਨਾਲ ਮਿਲ ਗੁੰਡਾਗਰਦੀ ਦਾ ਜੋ ਨਾਗਾ ਨਾਚ ਕੀਤਾ ਉਸ ਕਰਕੇ ਪੂਰੇ ਮੁਹੱਲੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ |

Related posts

ਬਿਹਾਰੀ ਬਹੂਆਂ ਲਿਆਉਣ ਵਾਲੇ ਪੰਜਾਬੀ ਮੁੰਡਿਓ ਹੋ ਜਾਓ ਸਾਵਧਾਨ

htvteam

ਦੁੱਧ, ਦਹੀਂ, ਖੋਇਆ ਅਸਲੀ ਚ ਨਕਲੀ 5 ਮਿੰਟ ਚ ਘਰ ਚ ਲਗਾਓ ਪਤਾ

htvteam

ਹਲਵਾਈ ਨੂੰ ਜਨਾਨੀ ਤੇ ਸੀ ਨਾਜਾਇਜ਼ ਸਬੰਧਾਂ ਦਾ ਸ਼ੱਕ ਫਿਰ ਕਰ ਗਿਆ ਹੱਦਾਂ ਪਾਰ

htvteam