Htv Punjabi
Punjab Video

ਗਲਤ ਸੀਨ ਦੇਖ ਨਰਸਾਂ ਦੀਆਂ ਅੱਖਾਂ ਵੀ ਰਹਿ ਗਈਆਂ ਖੁੱਲ੍ਹੀਆਂ; ਦੇਖੋ ਵੀਡੀਓ

ਮਾਮਲਾ ਫਰੀਦਕੋਟ ਦਾ ਹੈ, ਜਿੱਥੇ ਅੰਗਰੇਜ਼ ਸਿੰਘ ਨਾਂ ਦੇ ਇਸ ਸਾਬਕਾ ਪੁਲਿਸ ਵਾਲੇ ਦੀ ਛਾਤੀ ‘ਚ ਦਰਦ ਹੋਣ ਦੀ ਸ਼ਿਕਾਇਤ ਦੇ ਚਲਦਿਆਂ ਜੇਲ੍ਹ ‘ਚੋ ਸਥਾਨਕ ਗੁਰੂ ਗੋਬਿਦ ਸਿੰਘ ਮੈਡੀਕਲ ਹਸਪਤਾਲ ਦੇ ਐਮਰਜੈਂਸੀ ਵਾਰਡ ਚ ਦਾਖਿਲ ਕਰਵਾਇਆ ਗਿਆ ਸੀ | ਅੰਜਰੇਜ ਸਿੰਘ 2020 ‘ਚ ਕਤਲ ਦੇ ਇੱਕ ਮਾਮਲੇ ‘ਚ ਫਰੀਦਕੋਟ ਜੇਲ੍ਹ ‘ਚ ਬੰਦ ਸੀ | ਇਸੇ ਦੌਰਾਨ ਇਸਨੇ ਜੋ ਹਰਕਤ ਕੀਤੀ ਸੁਣੋ ਥਾਣਾ ਮੁਖੀ ਦੀ ਹੀ ਜ਼ੁਬਾਨੀ |

Related posts

ਲੁਟੇਰਿਆਂ ਵੱਲੋਂ ਸ਼ਰੇਆਮ ਚਲਾਈਆਂ ਗਈਆਂ ਗੋਲੀਆਂ; ਸੀਸੀਟੀਵੀ ਵਿਚ ਕੈਦ ਹੋਈ ਸਾਰੀ ਘਟਨਾ

htvteam

ਬਿਕਰਮ ਮਜੀਠੀਆ ਨੇ ਲਲਕਾਰਿਆ CM ਮਾਨ

htvteam

ਹਸਪਤਾਲ ‘ਚ ਦੇਖੋ ਕੀ ਹੋਇਆ ?

htvteam