Htv Punjabi
Punjab Video

ਅੱਧੀ ਰਾਤ ਨੂੰ ਕੰਧ ਟੱਪ ਕੇ ਅੰਦਰ ਆਇਆ ਮੁੰਡਾ, ਫੇਰ ਕਰਤੀਆਂ ਸਾਰੀਆਂ ਹੱਦਾਂ ਪਾਰ

ਮਾਮਲਾ ਗੜ੍ਹਸ਼ੰਕਰ ਦੇ ਪਿੰਡ ਪਦਰਾਣਾ ਦਾ ਹੈ… ਜਿਥੇ ਸ਼ਰੇਆਮ ਅਜਿਹੀ ਘਟਨਾਂ ਨੂੰ ਬੰਦਿਆਂ ਨੇ ਅੰਜਾਮ ਦਿੱਤਾ ਜਿਸ ਨੂੰ ਦੇਖਣ ਤੋਂ ਬਾਅਦ ਸਾਰੇ ਪਰਿਵਾਰ ਦੇ ਸਾਹ ਚੜ੍ਹੇ ਦੇ ਚੜ੍ਹੇ ਰਹਿ ਗਏ… ਗੱਲ਼ ਇੰਝ ਹੋਈ ਕਿ ਚੋਰ ਬੜੀ ਚਲਾਕੀ ਨਾਲ ਇਕ ਸੁੰਨਾ ਘਰ ਲੱਭਦੈ ਜਿਸ ਚ ਕੋਈ ਨਹੀਂ ਹੁੰਦਾ ਤੇ ਉਸ ਘਰ ਚ ਵੜ੍ਹ ਕੇ ਗਹਿਣਿਆਂ ਸਮੇਤ 6 ਲੱਖ ਰੁਪਇਆ ਲੈ ਕੇ ਛੂਮੰਤਰ ਹੋ ਗਿਆ… ਇਹ ਸਾਰੀ ਵੀਡੀਓ ਸੀਸੀਟੀਵੀ ਚ ਕੈਦ ਹੋ ਗਈ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਚੋਰ ਬੜੀ ਚਲਾਕੀ ਨਾਲ ਪੌੜੀਆਂ ਉਤਰਾਦਾ ਤੇ ਫੇਰ ਇੱਧਰ ਉੱਧਰ ਘੁੰਮ ਕੇ ਅੰਦਰ ਦਾਖਲ ਹੋ ਜਾਂਦਾ ਤੇ ਪੈਸੇ ਲੈ ਕੇ ਫਰਾਰ ਹੋ ਜਾਂਦਾ..

Related posts

ਰਾਮ ਰਹੀਮ ‘ਤੇ ਸਰਕਾਰ ਫਿਰ ਹੋਈ ਮਹਿਰਬਾਨ ? ਬੰਦੀ ਸਿੰਘਾਂ ਨਾਲ ਮਤਰੇਈ ਮਾਂ ਵਗਰਾ ਸਲੂਕ ਕਿਉਂ ?

htvteam

ਆਹ ਦੇਖੋ ਪੰਜਾਬ ‘ਚ ਬਣੀ ਨਵੀਂ ਹਰੇ ਰੰਗ ਦੀ ਸੜਕ

htvteam

ਲਾਰੈਂਸ ਬਿਸ਼ਨੋਈ ਦੇ ਦਾਖ਼ਲ ਹੋਣ ਵਾਲੇ ਹਸਪਤਾਲ ‘ਚ ਹੋਇਆ ਕਾਂਡ

htvteam

Leave a Comment