Punjab Videoਅੱਧੀ ਰਾਤ ਸੁਨਿਆਰੇ ਦੇ ਘਰ ਹੋਈ ਰੂਹ ਕੰਬਾਉਣ ਵਾਲੀ ਘਟਨਾ; CCTV ਕੈਮਰੇ ਚ ਕੈਦ by htvteamNovember 14, 20220885 Share0 ਮਾਮਲਾ ਫਿਰੋਜ਼ਪੁਰ ਦੇ ਹਲਕਾ ਤਲਵੰਡੀ ਭਾਈ ਦਾ ਹੈ, ਜਿੱਥੇ ਚੌਹਾਨ ਜਿਊਲਰਜ਼ ਦੁਕਾਨ ਦੇ ਮਾਲਕ ਪਰਮਿੰਦਰ ਸਿੰਘ ਚੌਹਾਨ ਨਾਲ ਬੀਤੀ ਰਾਤ ਉਸਦੇ ਘਰ ਦੇ ਬਾਹਰ ਜੋ ਖੌਫਨਾਕ ਘਟਨਾ ਵਾਪਰੀ ਹੈ ਉਸਨੂੰ ਜਾਣ ਕੇ ਪੰਜਾਬ ਦੇ ਹਾਲਾਤਾਂ ਬਾਰੇ ਤੁਸੀਂ ਵੀ ਸੋਚਣ ਨੂੰ ਮਜ਼ਬੂਰ ਹੋ ਜਾਓਗੇ |