Htv Punjabi
Punjab Video

ਅੱਧੀ ਰਾਤ ਸੁੰਨਸਾਨ ਥਾਂ ਬਜ਼ੁਰਗ ਔਰਤ ਨਾਲ ਕਰ ਗਏ ਸ਼ਰਮਨਾਕ ਕਾਰਾ

ਮਾਮਲਾ ਹੈ ਜ਼ਿਲ੍ਹਾ ਮੋਗਾ ਦਾ, ਜਿੱਥੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਲੋਹਾਰਾ ਦੀ ਰਹਿਣ ਵਾਲੀ 62 ਸਾਲ ਦੀ ਬਜ਼ੁਰਗ ਔਰਤ ਬਲਵਿੰਦਰ ਕੌਰ ਬੀਤੀ ਰਾਤ ਘਰੋਂ ਸੈਰ ਤੇ ਨਿਕਲੀ ਸੀ ਪਰ ਵਾਪਿਸ ਨਹੀਂ ਪਰਤੀ | ਫੇਰ ਅਗਲੇ ਦਿਨ ਪਿੰਡ ਦੇ ਪੈਟਰੋਲ ਪੰਪ ‘ਤੇ ਪਿੰਡ ਵਾਲਿਆਂ ਜੋ ਕੁੱਝ ਦੇਖਿਆ, ਦੇਖ ਕੇ ਪੂਰੇ ਪਿੰਡ ‘ਚ ਹਾਹਾਕਾਰ ਮਚ ਗਈ |

Related posts

ਵਹਿਸ਼ੀ ਮੁੰਡਿਆਂ ਨੇ ਜਵਾਨ ਮਾਂ ਸਣੇ ਪੁੱਤ ਨਾਲ ਵੀ ਟੱਪੀਆਂ ਹੱਦਾਂ

htvteam

19 ਸਾਲ ਤੋਂ ਬਾਅਦ ਕੱਦ ਵਧਾਉਣ ਦਾ ਕੁਦਰਤੀ ਤਰੀਕਾ ਕੀ ਹੈ ?

htvteam

ਜੇਕਰ ਸੌਣ ਤੋਂ ਪਹਿਲਾਂ ਤੁਸੀਂ ਕਰਦੇ ਹੋ ਬਰੱਸ਼ ਤਾਂ ਸੰਭਲ ਜਾਓ

htvteam