Htv Punjabi
Punjab Video

ਅੱਧੀ ਰਾਤ ਸੰਘਣੇ ਜੰਗਲ ‘ਚ ਅਸਮਾਨੋਂ ਉੱਤਰੇ ਜਮਦੂਤ; ਲੋਕਾਂ ਦੇ ਸੁੱਕੇ ਸਾਹ

ਖੰਨਾ : – ਮਾਮਲਾ ਖੰਨਾ ਦੇ ਪਿੰਡ ਕੌੜੀ ਦਾ ਹੈ, ਜਿੱਥੇ ਸਵੇਰੇ ਸਵੇਰੇ ਇਸ ਭਿਆਨਕ ਸੀਨ ਨੂੰ ਦੇਖਦੇ ਸਾਰ ਹੀ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ | ਇਸ ਤਸਵੀਰ ‘ਚ ਦਿਖਾਈ ਦੇ ਰਿਹਾ ਇਹ ਪ੍ਰਵਾਸੀ ਨੌਜਵਾਨ ਜੋ ਕਿ ਪਿੱਛੋਂ ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ ਰਹਿਣ ਵਾਲਾ ਸੀ ਅਤੇ ਇਥੇ ਮੰਡੀ ਗੋਬਿਦ ਗੜ੍ਹ ਵਿਖੇ ਕੰਮ ਕਰਦਾ ਸੀ |

Related posts

ਜੇਕਰ ਇੰਜ ਪੁਲਿਸ ਅਫਸਰ ਦੇਣ ਸਿੱਖਿਆ ਸ਼ਾਇਦ ਸਕੂਲਾਂ ਤੋਂ ਹੀ ਬੱਚਿਆਂ ਨੂੰ ਮਿਲੇ ਹੌਸਲਾ

htvteam

ਲੁਧਿਆਣਾ ‘ਚ ਦਿਨ ਦਿਹਾੜੇ ਆਹ ਦੇਖੋ ਮੁੰਡੇ ਕੀ ਕਰਗੇ

htvteam

ਇਸ ਥਾਂ ਪਿਲਾਇਆ ਜਾਂਦੈ ਅਜਿਹਾ ਦੇਸੀ ਕਾੜਾ, ਵੱਧ ਜਾਂਦੀ ਹੈ ਉਮਰ

htvteam

Leave a Comment