Htv Punjabi
Punjab Video

ਆਚਾਨਕ ਆਉਣ ਲੱਗਿਆ ਅਜਿਹਾ ਧੂੰਆਂ ਡਰੇ ਲੋਕ

ਲੁਧਿਆਣਾ ਬਹਾਦਰ ਕੇ ਰੋਡ ਤੇ ਖਲ ਫੈਕਟਰੀ ਵਿੱਚ ਲੱਗੀ ਅੱਗ
ਮੌਕੇ ਤੇ ਪਹੁੰਚੇ ਅੱਗ ਬਜਾਊ ਦੱਸਤਾ
ਅੱਗ ਉੱਪਰ ਪਾਇਆ ਜਾ ਰਿਹਾ ਕਾਬੂ
ਸ਼ਾਰਟ ਸਰਕਟ ਦੱਸਿਆ ਅੱਗ ਲੱਗਣ ਦਾ ਕਾਰਨ
ਲੁਧਿਆਣਾ ਬਹਾਦਰ ਕੇ ਰੋਡ ਉਸ ਸਮੇ ਭਗਦੜ ਮੱਚ ਗਈ ਜਦੋਂ ਇੱਕ ਖਲ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ। ਉੱਥੇ ਹੀ ਅੱਗ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਅੱਗ ਬੁਝਾਉਣ ਵਾਸਤੇ ਟੀਮਾਂ ਪੁੱਜੀਆਂ ਜਿਨਾਂ ਵੱਲੋਂ ਅੱਗ ਉੱਪਰ ਕਾਬੂ ਪਾਇਆ ਗਿਆ ਹੈ।। ਕਿਹਾ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸ਼ਰਕਟ ਹੈ ।‌ ਪਰ ਅੱਗ ਵਿੱਚ ਕਾਫੀ ਸਮਾਨ ਸੜ ਕੇ ਸਵਾਹ ਹੋ ਚੁੱਕਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਬੰਗ ਅਫਸਰ ਨੇ ਚੁੱਕੇ ਪੰਜਾਬ ਦੇ ਦੁਸ਼ਮਣ

htvteam

ਸਕੇ ਭੈਣ ਭਰਾ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ ?

htvteam

ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਦਾ ਲੱਗਿਆ ਨੰਬਰ

htvteam

Leave a Comment