ਚਲਦੇ ਵਿਆਹ ਦੇ ਵਿੱਚ ਉਦੋਂ ਰੰਗ ਚ ਭੰਗ ਪੈ ਗਿਆ,, ਜਦੋਂ ਇੱਕ ਮਹਿਲਾ ਪੂਰੇ ਟੱਬਰ ਸਮੇਤ ਵਿਆਹ ਵਾਲੇ ਪੰਡਾਲ ਦੇ ਵਿੱਚ ਪਹੁੰਚ ਗਈ,, ਤੇ ਸਾਹਮਣੇ ਸਿਰ ਤੇ ਸਿਹਰਾ ਸਜਾਈ ਖੜੇ ਮਾੜੇ ਦੀ ਦੀ ਜਨਾਨੀ ਨੂੰ ਦੇਖ ਕੇ ਤਰਾਹ ਨਿਕਲ ਗਏ,, ਇਹ ਜਨਾਨੀ ਕੋਈ ਹੋਰ ਨਹੀਂ ਸਗੋਂ ਇਸ ਬੰਦੇ ਦੀ ਪਹਿਲੀ ਧਰਮ ਪਤਨੀ ਆ ਤੇ ਜਦੋਂ ਇਸਦੀ ਪਤਨੀ ਨੂੰ ਪਤਾ ਲੱਗਿਆ ਕਿ ਉਸਦਾ ਪਤੀ ਦੂਸਰਾ ਵਿਆਹ ਕਰਵਾ ਰਿਹਾ ਤਾਂ ਉਹ ਵਿਆਹ ਵਾਲੇ ਪੰਡਾਲ ਦੇ ਵਿੱਚ ਪਹੁੰਚ ਕੇ ਹੰਗਾਮਾ ਕਰ ਦਿੱਤਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਆਉਂਦੇ ਪਿੰਡ ਲੱਖਾ ਸਿੰਘ ਵਾਲਾ ਵਿੱਚ ਇੱਕ ਹਾਈ ਵੋਲਟਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਸ਼ਾਦੀਸ਼ੁਦਾ ਨੌਜਵਾਨ ਨੇ ਦੂਸਰਾ ਵਿਆਹ ਕਰਾਉਣਾ ਚਾਹਿਆ ਮਾਮਲਾ ਉਸ ਸਮੇਂ ਵਧ ਗਿਆ ਲਾੜਾ ਬਣੇ ਨੌਜਵਾਨ ਦੀ ਪਹਿਲੀ ਪਤਨੀ ਮੌਕੇ ਤੇ ਪਹੁੰਚ ਗਈ ਅਤੇ ਉਸਨੇ ਵਿਆਹ ਨੂੰ ਰੁਕਵਾ ਦਿੱਤਾ ਦੋਨਾਂ ਪਾਸੇ ਕਾਫੀ ਬਹਿਸ ਬਸਈਆ ਦੇਖਣ ਨੂੰ ਮਿਲਿਆ ਉਧਰ ਇਸ ਦੌਰਾਨ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਜਿਸ ਨੇ ਭਾਵੇਂ ਦੋਵਾਂ ਧਿਰਾਂ ਨੂੰ ਲੜਨ ਤੋਂ ਤਾਂ ਬਚਾ ਲਿਆ ਪਰ ਲਾੜਾ ਬਣੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ।
ਉਥੇ ਇਸ ਹੰਗਾਮੇ ਤੋਂ ਬਾਅਦ ਪਿੰਡ ਵਾਸੀਆਂ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇੱਥੇ ਵਿਆਹ ਹੋ ਰਿਹਾ ਸੀ ਤਾਂ ਇਸ ਦੌਰਾਨ ਮੁੰਡੇ ਦੀ ਪਹਿਲੀ ਪਤਨੀ ਪਹੁੰਚ ਗਈ ਜਿਸ ਨੇ ਹੰਗਾਮਾ ਕੀਤਾ,,,,,,
ਇਸਦੌਰਾਨ ਪੁਲਿਸ ਨੂੰ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਲਾੜੇ ਨੂੰ ਹਿਰਾਸਤ ਵਿੱਚ ਲੈ ਕੇ ਨਾਲ ਠਾਣੇ ਲੈ ਗਈ। ਤੇ ਹੁਣ ਦੋਨਾਂ ਧਿਰਾਂ ਦੀ ਗੱਲਬਾਤ ਸੁਣਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..