Htv Punjabi
Punjab Video

ਆਪਣੇ ਘਰਵਾਲੇ ਨਾਲ ਫਿਰ ਖੜ੍ਹਕੀ ਜੋਤੀ ਨੂਰਾ ਦੀ

ਪੰਜਾਬ ਦੀ ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾ ਇਕ ਵਾਰ ਫਿਰ ਆਪਣੇ ਪਰਿਵਾਰਿਕ ਵਿਵਾਦਾਂ ਨੂੰ ਲੈਕੇ ਸੁਰਖੀਆਂ ਵਿੱਚ ਨੇ,ਜਾਣਕਾਰੀ ਮੁਤਾਬਿਕ ਜੋਤੀ ਨੂਰਾ ਦਾ ਆਪਣੇ ਪਤੀ ਕੁਨਾਲ ਦੇ ਨਾਲ ਫਿਰ ਝਗੜਾ ਹੋ ਗਿਆ,ਦੱਸਿਆ ਜਾ ਰਿਹਾ ਕੀ ਜਲੰਧਰ ਦੇ ਵਿਧਾਨਪੁਰ ਫਲਾਈਓਵਰ ਤੇ ਦੋਵਾਂ ਦਾ ਝਗੜਾ ਹੋਇਆ ਜਿਸਤੋਂ ਬਾਅਦ ਜੋਤੀ ਨੂਰਾ ਤੇ ਉਨ੍ਹਾ ਦਾ ਘਰਵਾਲਾ ਜਲੰਧਰ ਥਾਣਾ ਰਾਮਾ ਮੰਡੀ ਵਿਖੇ ਇਕ ਦੂਜੇ ਦੇ ਖਿਲਾਫ ਸ਼ਕਾਇਤ ਦਰਜ ਕਰਵਾਉਂਣ ਲਈ ਪਹੁੰਚੇ ਹਨ ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਜੋਤੀ ਨੂਰਾ ਨੇ ਆਪਣੇ ਘਰਵਾਲੇ ਕੁਨਾਲ ਦੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕੀ ਕੁਨਾਲ ਵੱਲੋਂ ਗਲਤ ਮੈਸਜ ਕੀਤੇ ਜਾਂਦੇ ਨੇ ਤੇ ਧਮਕੀਆਂ ਵੀ ਦਿੱਤੀਆਂ ਰਹੀਆਂ ਹਨ ਇਸਤੋ ਇਲਾਵਾ ਸਾਡੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ,,,,,,,,,,

ਦੂਜੇ ਪਾਸੇ ਕੁਨਾਲ ਨੇ ਜੋਤੀ ਨੂਰਾ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਜੋਤੀ ਨੂਰਾ ਹੋਰਾਂ ਵੱਲੋ ਬੰਦੇ ਬੁਲਾਕੇ ਮਾਰੀ ਕੁੱਟਮਾਰ ਕੀਤੀ ਗਈ ਹੈ,,,,,,,,,,ਪੁਲਿਸ ਅਧਿਕਾਰੀ ਨੇ ਕਿਹਾ ਕੀ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪ੍ਰਵਾਸੀ ਜਨਾਨੀ ਨੇ ਮਸੂਮ ਨਾਲ ਕਰਤੂਤ ਦੀ ਦੇਖੋ ਵੀਡੀਓ

htvteam

ਆਹ 5 ਚੀਜ਼ਾਂ ਖਾਓ ਥਾਈਰਾਈਡ ਨੂੰ ਜੜ੍ਹੋਂ ਮੁਕਾਓ

htvteam

ਜਿਹਨੂੰ ਡੇਅਰੀ ਫਾਰਮ ਚਲਾਉਣ ਦਾ ਆ ਗਿਆ ਆਹ ਤਰੀਕਾ ਉਹਦਾ ਐਥੇ ਅਮਰੀਕਾ

htvteam

Leave a Comment