Htv Punjabi
Punjab Video

ਆਪਣੇ ਜੀਵਨ ਸਾਥੀ ਨੂੰ ਛੱਡ ਘਰੋਂ ਬਾਹਰ ਮੂੰਹ ਮਾਰਨ ਵਾਲੇ ਸਾਵਧਾਨ ਹੋ ਜਾਓ

ਨੌ ਜੂਨ ਦੀ ਰਾਤ ਨੂੰ ਇਕ ਜ਼ਿਲ੍ਹਾ ਮੁਕਤਸਰ ਦੇ ਪਿੰਡ ਬੁਰਜ ਸਿੱਧਵਾਂ ਵਿਖੇ ਇਕ ਡਾਕਟਰ ਦਾ ਕਤਲ ਹੋਇਆ ਸੀ,,,,ਜਿਸ ਨੇ ਪੂਰੇ ਪੰਜਾਬ ਦੇ ਲੋਕਾਂ ਮਨ ਚ ਦਹਿਸ਼ਤ ਫੈਲਾ ਦਿੱਤੀ ਉਸ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਬੜੀ ਮੁਸ਼ੱਕਤ ਤੋਂ ਬਾਅਦ ਸੁਲਝਾ ਲਿਆ ਹੈ ਮਾਮਲੇ ਦਾ ਆਗਲਾ ਪੱਖ ਜਾਨਣ ਤੋਂ ਪਹਿਲਾਂ ਇਸ ਜਨਾਨੀ ਨੂੰ ਧਿਆਨ ਨਾਲ ਦੇਖੋ ਜੋ ,ਪੁਲਿਸ ਦੀ ਗ੍ਰਿਫਤ ਚ ਤੁਰੀ ਜਾਂਦੀ ਐ,,,,, ਇਸ ਦਾ ਨਾਮ ਪਰਮਿੰਦਰ ਕੌਰ ਐ ਜੋ ਮ੍ਰਿਤਕ ਡਾਕਟਰ ਸੁਖਵਿੰਦਰ ਸਿੰਘ ਦੀ ਘਰਵਾਲੀ ਐ , ਡਾਕਟਰ ਦਾ ਕਾਤਲ ਕੋਈ ਹੋਰ ਨਹੀਂ ਬਲਕਿ ਖੁਦ ਉਸਦੀ ਘਰਵਾਲੀ ਪਰਮਿੰਦਰ ਕੋਰ ਨੇ ਕੀਤਾ ਅੱਗੇ ਜੋ ਪੁਲਿਸ ਅਧਿਕਾਰੀ ਨੇ ਦੱਸਿਆ ਉਹ ਸੁਣ ਤੁਹਾਡੇ ਪੈਰਾਂ ਹੈਠੋਂ ਜ਼ਮੀਨ ਖਿਸਕ ਸਕਦੀ ਐ ਕਿ ਕੋਈ ਘਰਵਾਲੀ ਆਪਣੇ ਪਤੀ ਅਜਿਹਾ ਵੀ ਕਰ ਸਕਦੀ ਐ ,,,,,,,,,,ਪੁਲਿਸ ਅਧਿਕਾਰੀ ਦਾ ਕਹਿੰਣਾ ਐ ਕਿ ਪਰਮਿੰਦਰ ਕੌਰ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ,ਅਤੇ ਉਸ ਦਾ ਰਿਮਾਂਡ ਹਾਸਿਲ ਕਰਕੇ, ਹੋਰ ਵੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

10 ਰੁਪਏ ਲਗਾਓ ਮੋਟਾਪੇ ਤੋਂ ਖਹਿੜਾ ਛੁਡਾਓ

htvteam

ਇਕੱਲੀ ਜਨਾਨੀ ਤਿੰਨ ਬੰਦਿਆਂ ਨਾਲ ਦੇਖੋ ਕੀ ਕਰਦੀ ਫੜ੍ਹੀ

htvteam

ਆਹ ਦੇਖੋ ਕੀ ਕਰ ਰਹੀਆਂ ਨੇ ?

htvteam

Leave a Comment