Htv Punjabi
Punjab Video

ਲਓ ਜੀ ! ਬੰਬੇ ਛੱਡ ਅੰਮ੍ਰਿਤਸਰ ਆ ਗਿਆ ਕਪਿਲ ਸ਼ਰਮਾ

ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਆਪਣੀ ਆਉਣ ਵਾਲੀ ਨਵੀ ਫਿਲਮ ਦੀ ਪ੍ਰਮੋਸ਼ਨ ਦੇ ਚਲਦਿਆ ਪੰਜਾਬ ਦੇ ਦੌਰੇ ਤੇ ਘੁੰਮਦੇ ਕਪਿਲ ਸ਼ਰਮਾ ਤੇ ਉਸਦੀ ਟੀਮ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਇਸ ਮੌਕੇ ਕਪਿਲ ਦਾ ਕਹਿਣਾ ਹੈ ਕਿ ਇਸ ਪਾਵਨ ਪਵਿਤਰ ਅਸਥਾਨ ਤੇ ਕਿਸੇ ਵੀ ਤਰਾਂ ਦੀ ਪ੍ਰਮੋਸ਼ਨ ਕਰਨ ਲਈ ਨਹੀਂ, ਸਗੋਂ ਹਰ ਵਾਰ ਦੀ ਤਰ੍ਹਾਂ ਅਰਦਾਸ ਬੇਨਤੀ ਕਰਨ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਲਈ ਪੂੱਜੇ ਹਾਂ…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਹੁਣੇ-ਹੁਣੇ ਆਹ ਸ਼ਹਿਰ ‘ਚ ਹੋਇਆ ਵੱਡਾ ਲੁੱਟ ਕਾਂਡ

htvteam

ਲੁਧਿਆਣਾ ਦੀ ਹੌਟ ਸੀਟ ਤੇ ਜਬਰਦਸਤ ਮੁਕਾਬਲਾ, ਗਰਮ ਹੋਏ ਅਕਾਲੀ

htvteam

ਕੁੱਤਿਆਂ ਦੇ ਝੁੰਡ ਨੇ ਢਾਹ ਲਿਆ ਜਵਾਕ, ਖੌਫਨਾਕ ਮੰਜ਼ਰ

htvteam

Leave a Comment