Htv Punjabi
Punjab Video

‘ਆਪ’ ਵਿਧਾਇਕ ਦਾ ਪੀਏ ਕਸੂਤਾ ਫਸਿਆ 4 ਲੱਖ ਦੀ ਰਿਸ਼ਵਤ ਲੈਦਾ ਕਾਬੂ

ਆਮ ਆਦਮੀ ਪਾਰਟੀ ਦਾ ਵਿਧਾਇਕ ਦੇ ਪੀਏ ਰਿਸ਼ਵਤ ਲੈਂਦਾ ਹੋਇਆ ਵਿਜੀਲੈਂਸ ਵੱਲੋਂ ਕਾਬੂ ਕੀਤਾ ਗਿਆ ਹੈ। ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਦੇ ਪੀਏ ਨੂੰ ਵਿਜੀਲੈਂਸ ਨੇ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਹੈ। ਵਿਧਾਇਕ ਪਿੰਡ ਘੁੱਦਾ ਦੀ ਸਰਪੰਚ ਤੋਂ 4 ਲੱਖ ਰੁਪਏ ਦੀ ਰਿਸ਼ਵਤ ਲੈ ਰਿਹਾ ਸੀ। ਵਿਧਾਇਕ ਅਮਿਤ ਨੇ 2017 ਵਿੱਚ ਅਕਾਲੀ ਦਲ ਵੱਲੋਂ ਚੋਣ ਲੜੀ ਸੀ।

ਇਸ ਸਬੰਧੀ ਘੁੱਦਾ ਦੀ ਮਹਿਲਾ ਸਰਪੰਚ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੈਸੇ ਦੇਣ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ। ਇਸ ਸਬੰਧੀ ਉਨ੍ਹਾਂ ਵਿਜੀਲੈਂਸ ਡੀਜੀਪੀ ਨਾਲ ਮੁਲਾਕਾਤ ਕੀਤੀ ਸੀ, ਇਸ ਤੋਂ ਬਾਅਦ ਉਨ੍ਹਾਂ ਬਠਿੰਡਾ ਵਿਖੇ ਸੰਪਰਕ ਕਰਨ ਲਈ ਕਿਹਾ। ਉਨ੍ਹਾਂ ਕਿਹਾ ਅਸੀਂ ਇਸ ਤੋਂ ਬਾਅਦ ਬਠਿੰਡਾ ਵਿਖੇ ਵਿਜੀਲੈਂਸ ਨਾਲ ਸੰਪਰਕ ਕੀਤਾ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਡੱਲੇਵਾਲ ਤੇ ਮਰ/ਨ ਵਰਤ ਨੂੰ 52 ਦਿਨ ਪੂਰੇ ਹੋ ਚੱਲੇ 111 ਕਿਸਾਨਾਂ ਦੇ ਵਿੱਚੋਂ 1 ਕਿਸਾਨ ਦੀ ਵਿਗੜੀ ਹਾਲਤ

htvteam

ਗੁਰੂਘਰ ਜਾਣ ਵੇਲੇ ਜਵਾਕਾਂ ਦਾ ਖਾਸ ਖਿਆਲ ਰੱਖੋ

htvteam

ਗਲਤ ਕੰਮ ਕਰ ਮੁੰਡਿਆਂ ਨੇ ਭਰ ਲਈ ਗੱਡੀ; ਦੇਖੋ ਕਿਵੇਂ ਲਾਹੀਆਂ ਸ਼ਰਮਾਂ

htvteam

Leave a Comment