Htv Punjabi
Punjab Video

ਗੁਰੂਘਰ ਜਾਣ ਵੇਲੇ ਜਵਾਕਾਂ ਦਾ ਖਾਸ ਖਿਆਲ ਰੱਖੋ

ਇਸ ਵੇਲੇਂ ਦੀ ਮੰਦ ਭਾਗੀ ਖਬਰ ਭਵਾਨੀਗੜ੍ਹ ਦੇ ਨੇੜਲੇ ਪਿੰਡ ਫੁਗੂਵਾਲਾ ਤੋਂ ਸਾਹਮਣੇ ਆ ਰਹੀ ਐ, ਜਿੱਥੇ ਦਸਵੀਂ ਪਾਸ ਜਮਾਤ ਪਾਸ ਹੋਣ ਦੀ ਖੂਸੀ ਚ ਵੱਖ -ਵੱਖ ਪਿੰਡਾਂ ਦੇ ਨੌਜਵਾਨ ਇਕੱਠੇ ਹੋ ਪਾਰਟੀ ਕਰਨ ਗਏ ਸੀ,,,,ਦੱਸ ਦੀਏ ਕਿ ਇਸਦੇ ਨਾਲ ਨੌਜਵਾਨ ਗੁਰਦੁਆਰਾ ਪਾਤਸਾਹੀ ਨੌਵੀਂ ਦੇ ਸਰੋਵਰ ਵਿਚ ਨਹਾਉਣ ਲਈ ਗਏ ਸੀ ਸਰੋਵਰ ਚ ਨਹਾਉਂਦੇ ਸਮੋਂ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਕੇ ਤੇ ਮੌਤ ਹੋ ਗਈ,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਲੋਕਾਂ ਵਲੋਂ ਨੌਜਵਾਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਗਏ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਕਿ ਜਦੋਂ ਲੜਕਿਆਂ ਸ਼ੋਰ ਮਚਾਉਣ ਤੇ ਪਿੰਡ ਦੇ ਲੋਕਾਂ ਨੇ ਨੌਜਵਾਨਾਂ ਨੂੰ ਸਰੋਵਰ ਚੋਂ ਬਾਹਰ ਕੱਢਿਆ ਤਾਂ ਦੇਖਿਆ ਕਿ ਦੋ ਨੌਜਵਾਨਾਂ ਨੇ ਮੌਕੇ ਤੇ ਹੀ ਦਮ ਤੋੜ ਦਿਤਾ ਸੀ,,,,,ਇਸਦੀ ਸੂਚਨਾ ਮਿਲਦੇ ਹੀ ਪੂਰੇ ਇਲਾਕੇ ਸੋਗ ਲਹਿਰ ਦੋੜ ਗਈ ਅਤੇ ਨੌਜਵਨਾਂ ਦੇ ਪਰਿਵਾਰਾਂ ਤੇ ਦੁਖਾਂ ਦਾ ਪਹਾੜ ਟੁੱਟ ਗਿਆ,,,,

ਉਧਰ ਇਸ ਘਟਨਾ ਬਾਬਤ ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਨੌਜਵਾਨਾਂ ਨੂੰ ਤੇਰਨਾ ਨਹੀਂ ਸੀ ਆਉਂਦਾ ਜਿਸ ਕਾਰਨ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ,,,,,ਮ੍ਰਿਤਕਾਂ ਦੇ ਦੇਹ ਨੂੰ ਸੰਗਰੂਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਬਾਕੀ ਪੀੜਤ ਪਰਿਵਾਰ ਦੇ ਬਿਆਨਾ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਖਾੜਕੂਵਾਦ ਵੇਲੇ ਪੰਜਾਬ ਆਏ ਫਰਾਂਸ ਦੇ ਗੋਰੇ ਨੇ ਕਰਤਾ ਆਹ ਕੰਮ, ਗੁੱਸੇ ‘ਚ ਆਈ ਫਰਾਂਸ ਸਰਕਾਰ ਨੇ ਨਾਗਰਿਕ ਮੰਨਣ ਤੋਂ ਕੀਤਾ ਇਨਕਾਰ, ਦੇਖੋ ਸਿੱਖੀ ਰੂਪ ‘ਚ ਕਿਵੇਂ ਕਰ ਰਿਹਾ ਸੀ ਸਭ ਨੂੰ ਹੈਰਾਨ! 

Htv Punjabi

ਸਵੱਛਤਾ ਮੁਕਾਬਲਿਆਂ ‘ਚ ਇਸ ਸ਼ਹਿਰ ਦੇ ਸਕੂਲ ਨੇ ਲਿਆ ਪਹਿਲਾ ਸਥਾਨ

htvteam

ਡਰਾਈਵਰਾਂ ਦੇ ਅੱਗੇ ਝੂਕੀ ਕੇਂਦਰ ਸਰਕਾਰ, ਟੇਕੇ ਗੋਡੇ ?

htvteam

Leave a Comment