Htv Punjabi
Punjab Video

ਆਰਕੇਸਟਰਾ ਵਾਲੀਆਂ ਕੁੜੀਆਂ ਦਾ ਕਰਤਾ ਬੁਰਾ ਹਾਲ; ਦੇਖੋ ਬੇਸ਼ਰਮ ਬੰਦੇ ਦੀ ਮਾੜੀ ਕਰਤੂਤ

ਆਰਕੈਸਟਰਾ ਦਾ ਕੰਮ ਕਰਨ ਵਾਲੀਆਂ ਕੁੜੀਆਂ ਬੀਤੀ ਦੇਰ ਸ਼ਾਮ ਗੁਰਦਾਸਪੁਰ ਤੋਂ ਪ੍ਰੋਗਰਾਮ ਲਗਾ ਕੇ ਕਿਰਾਏ ਦੀ ਕਾਰ ‘ਚ ਵਾਪਿਸ ਆ ਰਹੀਆਂ ਸਨ | ਕਾਰ ਦਾ ਡ੍ਰਾਈਵਰ ਲਾਪਰਵਾਹੀ ਨਾਲ ਕਾਰ ਚਲਾ ਰਿਹਾ ਸੀ ਤੇ ਬਾਰ ਬਾਰ ਪਿਛੇ ਮੁੜ ਕੇ ਦੇਖ ਰਿਹਾ ਸੀ | ਜਿਸ ਕਰਕੇ ਭੋਗਪੁਰ ਨੇੜੇ ਇੱਕ ਭਿਆਨਕ ਹਾਦਸਾ ਹੋਇਆ|

Related posts

ਕੇਂਦਰ ਸਰਕਾਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਕੀਤੀ ਕਿਸਾਨਾਂ ਨਾਲ ਮਾੜੀ ?

htvteam

ਅੰਮ੍ਰਿਤਸਰ ‘ਚ ਬਣਿਆ ਯੂਪੀ ਦੇ BMW ਐਕਸੀਡੈਂਟ ਵਾਲਾ ਸੀਨ; ਦੇਖੋ ਵੀਡੀਓ

htvteam

ਦੋ ਬੂੰਦਾਂ ਜੀਭ ‘ਤੇ ਪਾਓ ਰੋਂਦੇ-ਖਰਾਬ ਪੇਟ ਨੂੰ ਬਚਾਓ

htvteam