Htv Punjabi
Punjab Video

ਆਹ ਕਿੱਥੇ ਫਸ ਗਈ MLA ਸਾਬ੍ਹ ਦੀ ਗਰਾਰੀ ?

ਨਗਰ ਪੰਚਾਇਤ ਨਡਾਲਾ ਤੇ ਕਾਂਗਰਸ ਦਾ ਮੁਕੰਮਲ ਕਬਜ਼ਾ
ਸੁਖਪਾਲ ਸਿੰਘ ਖਹਿਰਾ ਨੂੰ ਜਾਣ ਤੋਂ ਰੋਕਿਆ
ਬਹਿਸ ਤੋਂ ਬਾਅਦ ਬਾਅਦ ਰਿਟਰਨਿੰਗ ਅਫਸਰ ਮੈਂ ਜਾਣ ਦੀ ਦਿੱਤੀ ਇਜਾਜ਼ਤ
ਅੱਜ ਨਗਰ ਪੰਚਾਇਤ ਨਡਾਲਾ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਵੇਲੇ ਮਹੋਲ ਉਸ ਵੇਲੇ ਤਨਾਅਪੂਰਨ ਹੋ ਗਿਆ ਜਦੋ ਮੀਟਿੰਗ ਹਾਲ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜਾਣ ਤੋਂ ਰੋਕਿਆ ਗਿਆ ਪਰੰਤੂ ਬਹਿਸ ਬਾਜ਼ੀ ਤੋ ਬਾਅਦ ਰਿਟਰਨਿੰਗ ਅਫਸਰ ਕਮ ਤਹਿਸੀਲਦਾਰ ਭੁਲੱਥ ਹਰਮਿੰਦਰ ਸਿੰਘ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੰਦਰ ਜਾਣ ਦੀ ਇਜਾਜਤ ਦੇ ਦਿੱਤੀ । ਮੀਟਿੰਗ ਦੋਰਾਨ ਖਹਿਰਾ ਨੇ ਆਪਣਾ ਬਹੁਮਤ ਸਾਬਤ ਕੀਤਾ ਤੇ ਰਿਟਰਨਿੰਗ ਅਫਸਰ ਦੀ ਅਗਵਾਈ ਹੇਠ ਚੋਣ ਪ੍ਰਕਿਰਿਆ ਪੂਰੀ ਹੋਈ।ਕਾਂਗਰਸ ਦੇ ਵਾਰਡ ਨੰ 1 ਤੋ ਬਲਜੀਤ ਕੌਰ ਵਾਲੀਆ ਪਤਨੀ ਅਵਤਾਰ ਸਿੰਘ ਵਾਲੀਆ ਨੂੰ ਪ੍ਰਧਾਨ ਤੇ ਵਾਰਡ ਨੰ 6 ਤੋ ਕਾਂਗਰਸ ਦੇ ਸੰਦੀਪ ਪਸ਼ਰੀਚਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਤੇ ਦੋਵਾਂ ਦਰਮਿਆਨ ਢਾਈ- ਢਾਈ ਸਾਲ ਪ੍ਰਧਾਨਗੀ ਕਰਨ ਲਈ ਵੀ ਮਤਾ ਪਾਸ ਕੀਤਾ । ਇਸ ਮੌਕੇ ਕਾਂਗਰਸ ਵੱਲੋ ਧਾਰਮਿਕ ਸਥਾਨਾ ਤੇ ਜਾ ਕੇ ਸ਼ੁਕਰਾਨਾ ਵੀ ਕੀਤਾ ਗਿਆ ।

ਸੱਤਾਧਾਰੀ ਪਾਰਟੀ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਬੋਲਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਅਤੇ ਪਾਰਟੀ ਦੀ ਦਿੱਲੀ ਵਿੱਚ ਹੋਈ ਕਰਾਰੀ ਹਾਰ ਨੂੰ ਲੈ ਕੇ ਖੂਬ ਤੰਜ ਕੱਸੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਰੇਆਮ ਰਾਤ ਵੇਲੇ ਮੁੰਡਿਆਂ ‘ਚ ਚੱਲੇ ਇੱਟਾਂ ਰੋੜੇ, ਭੰਨ੍ਹੀ ਕਾਰ

htvteam

ਕੈਪਟਨ ਅਮਰਿੰਦਰ ਭਾਜਪਾ ਤੇ ਢੀਂਡਸਾ ਧੜੇ ਨਾਲ ਮਿਲ ਕੇ ਸਰਕਾਰ ਬਣਾਉਣਗੇ

htvteam

ਗੋਰਿਆਂ ਦੇ ਵੈਦ ਨੇ ਬਣਾਈ ਨੀਂਦ ਲਿਆਉਣ ਵਾਲੀ ਕੁਦਰਤੀ ਪੱਟੀ

htvteam

Leave a Comment