Htv Punjabi
Punjab Video

ਆਹ ਘਰ ਚ ਰਹਿੰਦਾ ਸੀ ਬੰਦੇ ਦਾ ਕੰਗਾਲ ! ਗੁਆਂਢੀਆਂ ਦੀ ਉੱਡੀ ਰਹਿੰਦੀ ਰਾਤਾਂ ਦੀ ਨੀਂਦ

ਸ਼ਹਿਰ ਕਾਦੀਆਂ ਚ ਮੁਹੱਲਾ ਕ੍ਰਿਸ਼ਨ ਨਗਰ ਜੋ ਇਸ ਵੇਲੇ ਪੂਰੀ ਦਹਿਸ਼ਤ ਦੇ ਮਾਹੌਲ ਚ ਜੀਅ ਰਿਹਾ ਸੀ,,, ਜਿਸ ਦੀ ਵੱਡੀ ਵਜ੍ਹਾ ਸੀ,,, ਕਾਰਨ ਇਹ ਸੀ ਕਿ ਉਥੇ ਇਕ ਸੁੰਨਸਾਨ ਘਰ ਐ ਜਿਸ ਚ ਕੋਈ ਜਾਣ ਤੋਂ ਡਰਦਾ ਸੀ,,, ਪਰ ਜਦੋਂ ਉਸ ਘਰ ਚ ਗਏ ਤਾਂ ਪਤਾ ਲੱਗਿਆ ਕਿ ਉਸ ਘਰ ਵਿੱਚ ਮਨੁੱਖੀ ਕੰਗਾਲ ਪਿਆ ਹੈ ਜਿਸ ਨੂੰ ਦੇਖ ਕੇ ਸਾਰਾ ਮੁਹੱਲਾ ਡਰਨ ਲੱਗ ਗਿਆ… ਉਸ ਸਮੇਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ,.,. ਜਾਂਚ ਪੜਤਾਲ ਕਰਨ ਤੋਂ ਪੱਤਾ ਲੱਗਾ ਕਿ ਉਹ ਮਨੁੱਖੀ ਕੰਗਾਲ ਕਿਸੇ ਮਹਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਐ ਜੋ ਦਿਮਾਗੀ ਤੌਰ ਤੇ ਕਮਜੋਰ ਸੀ,,, ਜਿਸ ਦਾ ਇਕ ਭਰਾ ਕਿਤੇ ਹੋਰ ਕਿਰਾਏ ਤੇ ਰਹਿਣ ਲੱਗ ਪਿਆ ਸੀ ਜਿਸ ਦਾ ਨਾਮ ਗੁਰਮੁੱਖ ਸਿੰਘ ਦੱਸਿਆ ਜਾ ਰਿਹਾ ਐ… ਗੁਰਮੁੱਖ ਸਿੰਘ ਵਲੋਂ ਹੀ ਆਪਣੇ ਭਰਾ ਮਹਿੰਦਰ ਸਿੰਘ ਦੇ ਕੰਗਾਲ ਦੀ ਪਛਾਣ ਕੀਤੀ ਐ, ਜਿਸ ਤੋਂ ਬਾਅਦ ਪੁਲਿਸ ਨੇ ਕੰਗਾਲ ਨੂੰ ਆਪਣੇ ਕਬਜੇ ਚ ਲੈ ਲਿਆ ਤੇ ਪੋਸਟਮਾਰਟਮ ਲਈ ਹਸਪਤਾਲ ਵਿੱਚ ਭੇਜ ਦਿੱਤਾ।..

ਦੱਸਿਆ ਜਾ ਰਿਹਾ ਕਿ ਜਿਸ ਘਰ ਚੋਂ ਇਹ ਕੰਗਾਲ ਮਿਲਿਆ ਉਹ ਮੱਖਣ ਸਿੰਘ ਨਾਲ ਦੇ ਵਿਅਕਤੀ ਦਾ ਹੈ ਜਿਸ ਦੀ ਪਹਿਲਾਂ ਮੌਤ ਹੋ ਚੁੱਕੀ ਐ ਪਰ ਉਸ ਦੇ ਪੰਜ ਪੁੱਤਰ ਸਨ ਜਿਨਾਂ ਚੋਂ ਤਿੰਨ ਦੀ ਪਹਿਲਾਂ ਮੌਤ ਹੋ ਗਈ ਦੋ ਬਚੇ ਸਨ ਜਿਨਾਂ ਚੋਂ ਇਕ ਮਹਿੰਦਰ ਸਿੰਘ ਸੀ ਤੇ ਦੂਜੇ ਗੁਰਮੁਖ ਸਿੰਘ ਸੀ ਪਰ ਮਹਿੰਦਰ ਸਿੰਘ ਮੁਹੱਲੇ ਦੇ ਲੋਕਾਂ ਨਾਲ ਲੜ੍ਹਦਾ ਰਹਿੰਦਾ ਸੀ ਜਿਸ ਕਾਰਨ ਗੁਰਮੁਖ ਸਿੰਘ ਘਰ ਛੱਡ ਕੇ ਕਿਸੇ ਕਿਰਾਏ ਵਾਲੇ ਮਕਾਨ ਚ ਰਹਿਣ ਲੱਗ ਗਿਆ, ਪਰ ਹੁਣ ਮਹਿੰਦਰ ਸਿੰਘ ਦੀ ਵੀ ਮੌਤ ਹੋ ਗਈ।

Related posts

ਬਜ਼ੁਰਗ ਬੇਬੇ ਨਾਲ ਬੱਸ ਚ ਦੇਖੋ ਕੀ ਹਰਕਤ ਹੋ ਗਈ

htvteam

ਪਤਨੀ ਨੂੰ ਪਤੀ ਲਈ ਖਾਣਾ ਬਣਾਉਣਾ

htvteam

ਢੋਂਗੀ ਬਾਬੇ ਨੇ ਡੇਰੇ ‘ਚ ਫੜ੍ਹ ਲਈ ਜਨਾਨੀ

htvteam

Leave a Comment