Htv Punjabi
Punjab Video

ਆਹ ਜਗ੍ਹਾ ਤੇ ਕੋਰਟ ਕੇਸ ਹੁੰਦੇ ਨੇ ਮਿੰਟਾਂ ਚ ਹੱਲ

ਰਾਮਪੁਰਾ ਤਲਵੰਡੀ ਸਾਬੋ ਤੇ ਬਠਿੰਡਾ ਅਦਾਲਤਾਂ ਚ ਕੌਮੀ ਲੋਕ ਅਦਾਲਤ ਲਗਾਈ,,,,,,ਏਡੀਆਰ ਸੈਂਟਰ ਕਚਿਹਰੀਆਂ ਬਠਿੰਡਾ ਵਿਖੇ ਕੋਮੀ ਲੋਕ ਅਦਾਲਤ ਲਾਈ ਜ਼ਿਲਾ ਸੈਸ਼ਨ ਜੱਜ ਸਾਹਿਬਾਨ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਅਸੀਂ ਬਠਿੰਡਾ ਜ਼ਿਲ੍ਹੇ ਵਿੱਚ ਤਿੰਨ ਜਗ੍ਹਾ ਤੇ ਕੌਮੀ ਲੋਕ ਅਦਾਲਤ ਲਾਈ ਗਈ ਹੈ ਜਿਸ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਲੋਕਾਂ ਦੇ ਜੋ ਕੋਟਾਂ ਵਿੱਚ ਕੇਸ ਚੱਲ ਰਹੇ ਹਨ ਲੋਕ ਅਦਾਲਤ ਵਿੱਚ ਉਹਨਾਂ ਨੇ ਆਪਣੇ ਕੇਸ ਲਾਏ ਉਹਨਾਂ ਦਾ ਨਿਪਟਾਰਾ ਕੀਤਾ,,,,,,,

ਲੋਕ ਅਦਾਲਤਾਂ ਦਾ ਲੋਕਾਂ ਨੂੰ ਕਾਫੀ ਫਾਇਦਾ ਹੁੰਦਾ ਹੈ ਜੋ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੇ ਚਿਹਰੇ ਕੋਟਾਂ ਦੇ ਵਿੱਚ ਕੇਸ ਉਹ ਮੌਕੇ ਤੇ ਹੀ ਹੱਲ ਹੋ ਜਾਂਦੇ ਹਨ ਅਤੇ ਲੋਕਾਂ ਦਾ ਕੋਟਾ ਤੋਂ ਛੁਟਕਾਰਾ ਮਿਲਦਾ ਹੈ ਅਤੇ ਅਦਾਲਤਾਂ ਨੂੰ ਵੀ ਇਸ ਦਾ ਫਾਇਦਾ ਹੁੰਦਾ ਹੈ,,,,,,,,,ਅਗਲੀ ਲੋਕ ਅਦਾਲਤ 14 ਦਸੰਬਰ ਨੂੰ ਫਿਰ ਲਾਈ ਜਾ ਰਹੀ ਹੈ ਜੋ ਲੋਕ ਰਹਿ ਗਏ ਹਨ ਉਹ ਆਪਣੀ ਅਗਲੀ ਲੋਕ ਅਦਾਲਤ ਵਿੱਚ ਕੇਸ ਲਾ ਸਕਦੇ ਹਨ ਅਤੇ ਕੇਸ ਦਾ ਨਿਪਟਾਰਾ ਕਰ ਸਕਦੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਕ ਪਾਸੇ ਪੂਰਾ ਪੰਜਾਬ ਡੁੱਬਿਆ ਪਾਣੀ ‘ਚ, ਦੂਜੇ ਪਾਸੇ ਦੇਖੋ ਕਿਵੇਂ ਜੇਲ੍ਹ ‘ਚ ਪੈ ਰਹੇ ਭੰਗੜੇ

htvteam

ਲੋ ਕਰ ਲਓ ਘਿਓ ਨੂੰ ਭਾਂਡਾ!! ਸੁੰਘਣ ‘ਤੇ ਪਤਾ ਲੱਗੇਗਾ ਕੋਰੋਨਾ! ਜੇ ਗੰਧ ਨਾ ਆਈ ਤਾਂ ਪਏਗਾ ਪੰਗਾ!!

Htv Punjabi

ਪੰਜਾਬ ਬਣਨ ਜਾ ਰਿਹੈ ਸ਼ਿਮਲਾ ?

htvteam

Leave a Comment