ਜਲੰਧਰ ਦੇ ਖਾਂਬਰਾ ਚਰਚ ਦੇ ਪਾਸਟਰ ਅੰਕੁਰ ਨਰੂਲਾ ਤੇ ਗੰਭੀਰ ਇਲਜ਼ਾਮ ਲੱਗੇ ਨੇ,,,,,,,,ਇਹ ਇਲਜ਼ਾਮ ਇੱਕ ਮਹਿਲਾ ਵੱਲੋਂ ਲਗਾਏ ਨੇ,,,,,,ਇਸ ਮਹਿਲਾ ਵੱਲੋਂ ਜਲੰਧਰ ਪ੍ਰੈਸ ਕਲੱਬ ਵਿਚ ਆਪਣੀ ਗੱਲ ਰੱਖੀ ਜਾ ਰਹੀ ਸੀ,,,,,ਜਿਸ ਦੌਰਾਨ ਇਕ ਨਿਹੰਗ ਸਿੰਘ ਦੇ ਬਾਣੇ ਚ ਸਿੰਘ ਆਉਂਦਾ ਤਾਂ ਓਥੇ ਮਾਹੌਲ ਹੋਰ ਹੀ ਬਣ ਜਾਂਦਾ ਦੇਖੋ ਤਸਵੀਰਾਂ,,,,,,,,,,ਓਥੇ ਹੀ ਇਸ ਬਹਿਸ ਦੇ ਚੱਲਦੇ ਸਿੰਘ ਬਾਹਰ ਆ ਜਾਂਦਾ ਤੇ ਉਸ ਵੱਲੋਂ ਫੋਨ ਚ ਇੱਕ ਵੀਡੀਓ ਦਿਖਾਈ ਜਾਂਦੀ ਹੈ,ਤੇ ਖੁਲਾਸੇ ਕਰਦਾ ਨਜ਼ਰ ਆਉਂਦਾ,,,,,,ਖ਼ੈਰ ਦੇਖਿਆ ਜਾਵੇ ਤਾਂ ਪ੍ਰੈਸ ਕਲੱਬ ਚ ਮਾਹੌਲ ਕਾਫੀ ਗਰਮ ਹੋ ਜਾਂਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….
previous post
