Htv Punjabi
Punjab Video

ਆਹ ਜਨਾਨੀ ਤੇ ਬੰਦਾ ਦੇਖੋ ਕੀ ਕਰਦੇ ਸੀ

ਲੁਧਿਆਣਾ ਦੇ ਹੈਬੋਵਾਲ ਸਥਿਤ ਗੋਗੀ ਮਾਰਕੀਟ ਦੇ ਵਿੱਚ ਇੱਕ ਸੁਨਿਆਰਾ ਇੱਕ ਜੋੜੇ ਦੀ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਿਆ ਦੱਸ ਦੀਏ ਕਿ ਇੱਕ ਜੋੜੇ ਵੱਲੋਂਸ ਦੇ ਕਰੀਬ ਸੋਨਾ ਖਰੀਦਿਆ ਜਾਂਦਾ ਹੈ। ਅਤੇ ਉਸ ਦੀ ਪੇਮੈਂਟ ਆਨਲਾਈਨ ਕੀਤੀ ਜਾਂਦੀ ਹੈ ਪਰ ਉਹ ਆਨਲਾਈਨ ਪੇਮੈਂਟ ਸੁਨਿਆਰੇ ਦੇ ਖਾਤੇ ਵਿੱਚ ਨਹੀਂ ਆਉਂਦੀ। ਜਿਸ ਤੋਂ ਬਾਅਦ ਉਕਤ ਸੁਨਿਆਰਾ ਵਰਿੰਦਰਦੀਪ ਸਿੰਘ ਆਪਣੇ ਅਕਾਊਂਟ ਵਿੱਚ ਬੈਲੈਂਸ ਚੈੱਕ ਕਰਨ ਤੋਂ ਬਾਅਦ ਉਸ ਜੋੜੇ ਦੇ ਮੋਬਾਇਲ ਤੇ ਫੋਨ ਕਰਦਾ ਹੈ ਕਿਉਂਕਿ ਬਿੱਲ ਕੱਟਣ ਸਮੇਂ ਇਹ ਮੋਬਾਇਲ ਨੰਬਰ ਲਿਆ ਗਿਆ ਸੀ ਅਤੇ ਉਹਨਾਂ ਵੱਲੋਂ ਫੋਨ ਚੱਕਣ ਉਪਰੰਤ ਇਹ ਪੇਮੈਂਟ ਸ਼ਾਮ ਨੂੰ ਦੇਣ ਦੀ ਗੱਲ ਕਹੀ ਜਾਂਦੀ ਹੈ ਪਰ ਉਤੋਂ ਸੁਨਿਆਰੇ ਨੂੰ ਪੇਮੈਂਟ ਨਾ ਮਿਲਣ ਤੇ ਉਸ ਦੇ ਵੱਲੋਂ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਤਾਂ ਕਿ ਅਜਿਹੇ ਲੋਕਾਂ ਖਿਲਾਫ ਕਾਰਵਾਈ ਹੋ ਸਕੇ। ਦੇਖਲੋ ਅਜਕਲ ਲੋਕਾਂ ਵੱਲੋਂ ਡਿਜਿਟਲ ਠੱਗੀ ਵੀਂ ਮਾਰੀ ਜਾ ਰਹੀ ਆ ਸੁਚੇਤ ਰਹੋ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਮਜੀਠੀਆ ਨੇ ਪੰਜਾਬ ਸਰਕਾਰ ਦੀਆਂ ਫਰੋਲੀਆਂ ਜੜ੍ਹਾਂ

htvteam

ਵੈਦ ਜਗਦੀਪ ਸਿੰਘ ਮੁਫਤ ‘ਚ ਠੀਕ ਕਰਨਗੇ 10 ਹਜ਼ਾਰ ਲੋਕਾਂ ਦੇ ਗੋਡੇ

htvteam

ਇਲਾਜ ਕਰਵਾ-ਕਰਵਾਕੇ ਥੱਕ ਚੁੱਕਿਆ ਜੋੜਾ ਕੁਦਰਤੀ IVF ਕਰਵਾਓ

htvteam

Leave a Comment