ਇਹ ਭਰੇ ਹੋਏ ਥੈਲਿਆਂ ਨੂੰ ਦੇਖ ਤੁਹਾਨੂੰ ਕਿ ਲੱਗ ਰਿਹਾ ਐ ਕਿ ਚੀਜ ਹੋ ਸਕਦੀ ਐ ਇਸ ਵਿੱਚ,,,,ਆਓ ਦੱਸਦੇ ਹਾਂ ਇਹ ਜੋ ਥੈਲੇੇ ਤੁਸੀ ਦੇਖ ਰਹੇ ਹੋਂ ਇਨਾਂ ਵਿੱਚ ਬੰਬ ਪਟਾਕੇ ਨੇ ਜੋ ਅਸੀ ਦਿਵਾਲੀ ਜਾ ਦੁਸਿਹਰੇ ਮੌਕੇ ਚਲਾਉਂਦੇ ਹਾਂ,,,,,ਬਟਾਲਾ ਪੁਲਿਸ ਦੇ ਹੱਥ ਉਦੋਂ ਲੱਗੇ ਜਦੋਂ ਚੋਰੀ ਹੋਈ ਕਾਰ ਮਾਮਲੇ ਚ ਬਟਾਲਾ ਪੁਲਿਸ ਤੰਗ ਮੁਹੱਲੇ ਗਾਂਧੀ ਕੈਂਪ ਵਿੱਚ ਰਾਜਿੰਦਰ ਨਾਂ ਦੇ ਵਿਅਕਤੀ ਦੇ ਘਰ ਪਹੁੰਚੀ ਜਦੋਂ ਪੁਲਿਸ ਨੇ ਘਰ ਤਲਾਸ਼ੀ ਲਈ ਤਾਂ ਪੁਲਿਸ ਨੇ ਇਹ ਸਮਗਰੀ ਬਰਾਮਦ ਕੀਤੀ,,,,,,
ਉਧਰ ਬਟਾਲਾ ਦੇ ਸਿਵਿਲ ਲਾਇਨ ਥਾਣਾ ਦੇ ਐਸ ਐਚ ਓ ਕੁਲਵੰਤ ਸਿੰਘ ਨੇ ਦੱਸਿਆ ਕਿ ਪਟਾਕਾਖੇਜ ਸਮਗਰੀ ਕਬਜੇ ਵਿੱਚ ਲੈਕੇ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ,,,,,ਤੁਹਾਨੂੰ ਦੱਸ ਦੀਏ ਕਿ ਐਸੀ ਪਟਾਕਾਖੇਜ ਸਮਗਰੀ ਨੂੰ ਘਰ ਵਿੱਚ ਨਹੀਂ ਰੱਖਣਾ ਚਾਹੀਦਾ , ਪਟਾਕਾ ਖੇਜ ਸਮਗਰੀ ਨਾਲ ਵੱਡਾ ਧਮਾਕਾ ਹੋ ਸਕਦਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
