Htv Punjabi
Punjab Video

ਆਹ ਟੱਬਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ

ਰੱਬਾ ਮੌਤ ਦੇਦੀ ਪਰ ਗਰੀਬੀ ਨਾ ਦਈ, ਕਿਉਂਕਿ ਤਿਲ ਤਿਲ ਦੀ ਮੌਤ ਮਰਨ ਨਾਲੋਂ ਬੇਵਸ ਹੋਇਆ ਵਿਅਕਤੀ ਇਹੋ ਗੱਲ ਕਹਿੰਦਾ,,,,ਇੱਕ ਤਾਂ ਘਰ ਦੇ ਵਿੱਚ ਗਰੀਬੀ ਹੋਵੇ ਤੇ ਦੂਜਾ ਬਿਮਾਰੀ,,,ਤਾਂ ਘਰ ਦੇ ਹਾਲਾਤ ਤੁਸੀਂ ਸੋਚ ਸਕਦੇ ਕਿ ਕਿੱਦਾਂ ਦੇ ਹੋਣਗੇ,,,, ਪਹਿਲਾਂ ਦਿਖਾ ਦਿੰਦੇ ਹਾਂ ਭਾਵੁਕ ਕਰਨ ਵਾਲੀਆਂ ਤਸਵੀਰਾਂ,,,,,,,

ਹੁਣ ਤੁਹਾਨੂੰ ਦਸਦੇ ਹਾਂ ਅਜਿਹੇ ਇੱਕ ਪਰਿਵਾਰ ਦੇ ਬਾਰੇ ਇਹ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਾਲੀਆਂ ਦੀਆਂ ਨੇ,,,,,,ਜਿੱਥੇ ਪਰਿਵਾਰ ਦਾ ਨਾਮ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲਿਸਟ ਦੇ ਵਿੱਚ ਦੋ ਵਾਰੀ ਆ ਚੁੱਕਾ ਹੈ। ਪਰ ਇਹ ਪਰਿਵਾਰ ਹੁਣ ਤੱਕ ਉਸ ਸਹੂਲਤ ਤੋਂ ਵਾਂਝਾ ਹੈ,,,,,ਪਰਿਵਾਰ ਦੇ ਮੋਢੀ ਦਾ ਕਹਿਣਾ ਸੀ ਦਫਤਰਾਂ ਦੇ ਚੱਕਰ ਲਗਾ ਲਗਾ ਕੇ ਉਹ ਪੂਰੀ ਤਰ੍ਹਾਂ ਥੱਕ ਚੁਕਿਆ ਹੈ,,,,,ਇਸ ਘਰ ਦੇ ਹਾਲਾਤ ਬੜੇ ਹੀ ਮਾੜੇ ਹਨ ਇਸ ਪਰਿਵਾਰ ਦੇ ਘਰ ਦੇ ਇੱਕ ਕਮਰੇ ਦੀ ਛੱਤ ਤੇ ਕੁਝ ਬਾਲੇ ਵੀ ਡਿੱਗ ਚੁੱਕੇ ਹਨ,,,,,,,,

ਦਸ ਦਈਏ ਕਿ ਕਾਕਾ ਸਿੰਘ ਦੀ ਘਰਵਾਲੀ ਖੁਦ ਬਿਮਾਰ ਹੋਣ ਦੇ ਬਾਵਜੂਦ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਤਾਂ ਕਿ ਘਰ ਦਾ ਗੁਜ਼ਾਰਾ ਚੱਲ ਸਕੇ,,,,,,,,ਇਹ ਪਰਿਵਾਰ ਸਮਾਜਿਕ ਸੰਸਥਾਵਾਂ ਕੋਲੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਕਿ ਉਸ ਪਰਿਵਾਰ ਦੀ ਮੱਦ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਤੇਜ਼ ਮੀਂਹ ਕਾਰਨ ਸੁੱਤੇ ਪਏ ਪਰਿਵਾਰ ਤੇ ਗਿਰਿਆ ਘਰ, 4 ਲੋਕਾਂ ਦੀ ਮੌਤ

Htv Punjabi

ਮੁੰਡੇ ਚੰਡੀਗੜ੍ਹ ਤੋਂ ਚੱਕ ਲਿਆਏ ਕੁੜੀਆਂ ਕੰਮ ਸਾਰੂ ਸਮਾਨ; ਲਿਆ ਸਵਾਦ

htvteam

ਆਹ ਦੇਖਲੋ ਡੱਲੇਵਾਲ ਦਾ ਹਾਲ

htvteam

Leave a Comment