Htv Punjabi
Punjab Video

ਆਹ ਦੇਖਲੋ ਜੀ ਲੋਕਾਂ ਦਾ ਹਾਲ

ਇਹ ਤਸਵੀਰਾਂ ਜਿਲ੍ਹਾ ਮੋਗਾ ਦੇ ਸਿਵਲ ਹਸਪਾਤਲ ਦੀਆਂ ਨੇ ਜਿੱਥੇ ਗੁੰਡਾ ਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਨੌਜਵਾਨ ਇਕ ਦੂਜੇ ਨਾਲ ਗੁੱਥਮ ਗੁੱਥੀ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸਦੇ ਵਿਚਾਲੇ ਛਡਾਉਣ ਆਏ ਬਜ਼ੁਰਗ ਨਾਲ ਵੀ ਮੁੰਡੇ ਵਲੋਂ ਧੱਕਾ ਮੁੱਕੀ ਕੀਤੀ ਗਈ,,,,,,,,ਅਸਲ ਅੱਜ ਸਵੇਰੇ ਸੜਕ ਹਾਦਸੇ ‘ਚ ਜ਼ਖਮੀ ਹੋਏ ਬੱਚੇ ਸਿਵਲ ਹਸਪਤਾਲ ਦਾਖਲ ਕੀਤੇ ਗਏ ਸਨ ਜਿੱਥੇ ਉਨ੍ਹਾਂ ਦੇ ਮਾਪੇ ਜਦੋਂ ਮਿਲਣ ਆਏ ਤਾਂ ਮੁੰਡੇ ਦੀਆਂ ਬੱਚਿਆਂ ਦੇ ਮਾਪਿਆ ਨਾਲ ਲੜਾਈ ਹੋਂ ਜਾਂਦੀ ਐ,,,,,ਪੂਰਾ ਮਾਮਲਾ ਸੁਣੋ ਪੀੜਤਾਂ ਦੇ ਜ਼ੁਬਾਨੀ,,,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਸਥਿਤੀ ਬਿਲਕੁਲ ਠੀਕ ਹੈ ਅਤੇ ਇਸਦੇ ਨਾਲ ਹੀ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਮੂਸੇਵਾਲੇ ਦਾ ਗੀਤ ਰਿਲੀਜ਼ ਹੋਣ ਤੋਂ ਬਾਅਦ ਚੱਲੀ ਘਰ ਤੇ ਗੋ+ਲੀ ?

htvteam

ਮਾਤਾ ਨੈਣਾ ਦੇਵੀ ਗਏ ਪਰਿਵਾਰ ਨੂੰ ਆਹ ਕੀ ਦੇਖਣਾ ਪਿਆ ?

htvteam

ਕੁੜੀ ਦਾ ਹਾਲ ਦੇਖ ਲੋਕਾਂ ਦੇ ਸੁੱਕੇ ਸਾਹ

htvteam

Leave a Comment