Htv Punjabi
Punjab Video

ਲਾਰੈਂਸ ਬਿਸ਼ਨੋਈ ਦੇ ਸਾਥੀ ਪੁਲਿਸ ਅੜਿੱਕੇ

ਪੁਲਿਸ ਦੀ ਗ੍ਰਿਫਤ ‘ਚ ਖੜੇ ਇਹ ਉਹੀ ਦੋ ਸ਼ਖਸ਼ ਨੇ ਜਿਹੜੇ ਲਾਰੈਂਸ ਬਿਸ਼ਨੋਈ ਦੇ ਇਕ ਇਸ਼ਾਰੇ ਤੇ ਕਿਸੇ ਦੀ ਵੀ ਜਾਨ ਲੈਣ ਲੱਗਿਆ ਦੇਰ ਨਹੀਂ ਲਗਾਉਂਦੇ ਸਨ ਪੁਲਿਸ ਦੇ ਟੇਬਲ ਦੇ ਅੱਗੇ ਪਏ ਇਕ ਤੋਂ ਇਕ ਮਾਰੂ ਹਥਿਆਰ ਇਹ ਲਾਰੈਂਸ ਬਿਸ਼ਨੋਈ ਵਲੋਂ ਇਨ੍ਹਾਂ ਨੂੰ ਮੁਹੱਈਆਂ ਕਰਵਾਏ ਜਾਂਦੇ ਸਨ, ਦੱਸ ਦੀਏ ਕਿ ਇਹ ਸਖਸ਼ ਪੰਜਾਬ ਚ ਵੱਡੀ ਵਾਰਦਾਤ ਨੂੰ ਦੇਣ ਵਾਲੇ ਸੀ ਪਰ ਇਸਤੋਂ ਪਹਿਲਾਂ ਹੀ ਪੁਲਿਸ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਇਨ੍ਹਾਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਐ , ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਐਸ.ਐਸ.ਪੀ ਮੋਗਾ ਜੋ ਇਨ੍ਹਾਂ ਬਾਬਤ ਖੁਲਾਸੇ ਕੀਤੇ ਉਹ ਸੁਣੋ,,,,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਨ੍ਹਾਂ ਕੋਲੋ ਪੁੱਛ ਗਿੱਛ ਕੀਤੀ ਜਾ ਰਹੀ ਤਾਂ ਕਿ ਇਨ੍ਹਾਂ ਗਤੀ ਵਿਧੀਆਂ ਬਾਰੇ ਖੁਲਾਸੇ ਹੋ ਸਕਣ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਦੇਖੋ ਆਹ ਬੰਦਿਆਂ ਨੇ ਗੁਰੂ ਘਰ ਅੱਗੇ ਕੀ ਕਰ ਦਿੱਤਾ

htvteam

ਸਿੱਧੂ ਮੂਸੇਵਾਲਾ ਮਾਮਲੇ ‘ਚ ਨਵਾਂ ਖੁਲਾਸਾ; ਦੇਖੋ ਕੌਣ ਐ ਉਹ ਬੰਦਾ ਜਿਸ ਨੇ ਕੀਤੈ ਮੂਸੇਵਾਲਾ ਨੂੰ ਮਾਰਨ ਦਾ ਦਾਅਵਾ

htvteam

ਲੁਧਿਆਣਾ ‘ਚ ਵੜਿਆ ਪਾਣੀ!ਲੋਕਾਂ ਦਾ ਬੁਰਾ ਹਾਲ !

htvteam

Leave a Comment