Htv Punjabi
Punjab Video

ਆਹ ਮੁੰਡੇ ਬਾਹਰੋਂ ਲੈਕੇ ਆਉਂਦੇ ਸੀ ਸਵਾਦ ਲੈਣ ਵਾਲਾ ਸਮਾਨ

ਪੁਲਿਸ ਦੀ ਗ੍ਰਿਫਤ ਚ ਖੜੇ ਇਨ੍ਹਾ ਨੌਜਵਾਨਾਂ ਨੂੰ ਧਿਆਨ ਨਾਲ ਦੇਖੋ ਇਹ ਉਹੀ ਨੌਜਵਾਨ ਨੇ ਜਿਹੜੇ ਪੰਜਾਬ ਦੀ ਨੌਜਵਾਨੀ ਨੂੰ ਰੋਲਣ ਲੱਗੇ ਹੋਏ ਨੇ,,,,,ਜੀ ਆਪਣੇ ਸੁਆਰਥ ਲਈ ਇਹ ਨੌਜਵਾਨ ਬਾਹਰੋ ਨਸ਼ਾ ਲਿਆਕੇ ਪੰਜਾਬ ਚ ਸਪਲਾਈ ਕਰਦੇ ਸਨ ਪਰ ਜੰਡਿਆਲਾ ਗੁਰੂ ਪੁਲਿਸ ਇਨ੍ਹਾ ਨੂੰ ਨਾਕੇ ਦੌਰਾਨ ਕਾਬੂ ਕੀਤਾ ਹੈ ਅੱਗੇ ਸੁਣੋ ਪੁਲਿਸ ਅਧਿਕਾਰੀ ਤੋਂ ਇਨ੍ਹਾ ਨੌਜਵਾਨਾਂ ਦੇ ਕਾਰਨਾਮਿਆਂ ਦੀ ਕਹਾਣੀ,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਬੀਜੇਪੀ ਆਪ ਮੰਤਰੀਆਂ ਨੂੰ ਰਹੀ ਹੈ ਡਰਾ…….

htvteam

ਲਓ ਜੀ ਹੁਣ ਆਹ ਸ਼ਹਿਰਾਂ ਦੇ ਲੋਕ ਵੀ ਆਏ ਮੈਦਾਨ ‘ਚ

htvteam

ਪੰਜਾਬ ਚੋਂ ਗੈਂਗਸਟਰਾਂ ਦਾ ਹੋਊ ਖ਼ਾਤਮਾ

htvteam

Leave a Comment