Htv Punjabi
Punjab Video

ਆਹ ਦੇਖਲੋ ਦੋ ਮੁੰਡਿਆਂ ਦੀ ਕਲਾਕਾਰੀ, ਕਿਵੇਂ T-Shirt ਨਾਲ ਪੁੱਟ ਸੁੱਟੀਆਂ ਲੋਹੇ ਦੀਆਂ ਚਾਦਰਾਂ ?

ਏਸ ਵੀਡੀਓ ਦੇ ਵਿੱਚ ਇਹ ਦੋ ਮੁੰਡੇ ਜੋ ਤੁਹਾਨੂੰ ਨਜ਼ਰ ਆ ਰਹੇ ਹਨ ਇਨ੍ਹਾਂ ਦੇ ਕਾਰਨਾਮੇ ਦੇਖ ਤੁਸੀ ਹੱਕੇ ਬੱਕੇ ਰਹਿ ਜਾਵੋਗੇ ਹੁਣ ਦੇਖੋ ਇਹ ਦੋਵੇਂ ਜਣੇ ਦੁਕਾਨ ਦੇ ਸ਼ਟਰ ਨੂੰ ਖਿੱਚਕ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸ਼ਟਰ ਖੁਲ ਨਹੀਂ ਰਿਹਾ ਫਿਰ ਮੁੰਡਿਆਂ ਨੇ ਬਿਨ੍ਹਾਂ ਕਿਸੇ ਹਥਿਆਰ ਦੇ ਮੌਕੇ ਤੇ ਆਪਣੀ ਟੀ ਸ਼ਰਟ ਉਤਾਰਕੇ ਉਸਨੂੰ ਹੀ ਹਥਿਆਰ ਬਣਾ ਲਿਆ ਦੇਖੋ ਕਿਵੇਂ ਮਿੰਟਾਂ ਚ ਟੀ ਸ਼ਰਟ ਨਾਲ ਸ਼ਟਰ ਖੋਲ੍ਹ ਦਿੱਤਾ ਤੇ ਵਾਰਦਾਤ ਨੂੰ ਅੰਜ਼ਾਮ ਦਿੱਤਾ ,ਜਦੋਂ ਸਵੇਰੇ ਦੁਕਾਨਦਾਰਾਂ ਨੇ ਆਕੇ ਦੁਕਾਨ ਦਾ ਹਾਲ ਦੇਖਿਆ ਤਾਂ ਸਾਰਿਆਂ ਦੇ ਹੋਸ਼ ਫਾਕਤਾ ਹੋ ਗਏ ਅਤੇ ਪੂਰੇ ਦੁਕਾਨਦਾਰ ਭਾਈਚਾਰੇ ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ,ਮਾਮਲਾ ॥ਜ਼ਿਲ੍ਹਾ ਸੰਗਰੂਰ ਦੇ ਹਲਕਾ ਧੂਰੀ ਦਾ ਹੈ ਜਿੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਚੋਰਾਂ ਵੱਲੋਂ ਸੋਨਾ-ਚਾਂਦੀ ਅਤੇ ਕੈਸ਼ ਚੋਰੀ ਕੀਤਾ ਗਿਆ,,,,,,,,

ਏਸ ਮੌਕੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਨੇ ਇਨਸਾਫ ਦੀ ਗੁਹਾਰ ਲਗਾਈ ਐ ਅਤੇ ਚੋਰਾਂ ਨੂੰ ਫੜ੍ਹਨ ਦੀ ਮੰਗ ਕੀਤੀ ਗਈ ਹੈ ਅਜਿਹੇ ਚ ਦੇਖਣਾ ਹੋਵੋਗਾ ਕਿ ਪੁਲਿਸ ਚੋਰਾਂ ਨੂੰ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੇ ਸੁੱਟੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੁਰੂ ਦੀ ਨਗਰੀ ‘ਚ ਧਰਮ ਪ੍ਰਚਾਰ ਨੂੰ ਲੈਕੇ ਖੜ੍ਹੀ-ਆਂ ਤਲ-ਵਾਰਾਂ

htvteam

ਯੰਗ ਵੈਦ ਦੇ ਦੱਸੇ ਆਹ ਦੋ ਫਲ ਤੁਹਾਡੇ ਵੱਧਦੇ ਪੇਟ ਦਾ ਕਰਨਗੇ ਹੱਲ

htvteam

ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਧਾਨ ਦਾ ਵੱਡਾ ਐਲਾਨ ਗੁਰਪਤਵੰਤ ਪੰਨੂ ਦਾ ਗਲਾ ਕੱਟਣ ਵਾਲੇ ਨੂੰ 11 ਲੱਖ ਰੁਪਏ ਦਾ ਇਨਾਮ

htvteam

Leave a Comment