Htv Punjabi
crime news Punjab Video

ਗੁਰੂ ਦੀ ਨਗਰੀ ‘ਚ ਧਰਮ ਪ੍ਰਚਾਰ ਨੂੰ ਲੈਕੇ ਖੜ੍ਹੀ-ਆਂ ਤਲ-ਵਾਰਾਂ

ਬੀਤੀ ਦਿਨੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਚ ਕ੍ਰਿਸ਼ਚਨ ਪਰਿਵਾਰ ਦੇ ਨਾਲ ਨਹਿੰਗ ਸਿੰਘਾਂ ਨਾਲ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਦੱਸਿਆ ਗਿਆ ਕੀ ਧਰਮ ਪ੍ਰਚਾਰ ਨੂੰ ਲੈਕੇ ਨਿਹੰਗ ਸਿੰਘਾਂ ਵੱਲੋਂ ਪਾਸਟਰਾਂ ਤੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਦੋ ਕ੍ਰਿਸਚਨ ਭਾਈਚਾਰੇ ਦੇ ਦੋ ਲੋਕ ਜ਼ਖਮੀ ਹੋਏ ਸੀ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ,,,,,,,,,

ਇਹ ਜੋ ਤੁਸੀ ਸੁਣਿਆ ਇਹ ਪੂਰਾ ਸੱਚ ਨਹੀਂ ਇਹ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਦੀ ਅਫਵਾਹ ਹੈ,ਪਤਾ ਨਹੀਂ ਕਿਉਂ ਪਾਸਟਰਾਂ ਵੱਲੋਂ ਇਸਨੂੰ ਧਰਮੀ ਰੰਗਤ ਦਿੱਤੀ ਜਾ ਰਹੀ ਹੈ ਹੁਣ ਸੁਣੋ ਏਸ ਸਥਾਨਕ ਚਸ਼ਮਦੀਦ ਸੁਰਿੰਦਰ ਸਿੰਘ ਦੇ ਮੂੰਹੋਂ,,,,,,,,

ਪੁਲਿਸ ਅਧਿਕਾਰੀ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕੀ ਲਾਂਘੇ ਚ ਖੜ੍ਹੀ ਗੱਡੀ ਨੂੰ ਲੈਕੇ ਝਗੜਾ ਹੋਇਆ ਐ ਪੁਲਿਸ ਨੇ ਕਿਹਾ ਕੀ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਝੂਠੀ ਅਫਵਾਹ ਫੈਲਾਈ ਜਾ ਰਹੀ ਹੈ ਕਿ ਧਰਮ ਨੂੰ ਲੈਕੇ ਝੜਪ ਹੋਈ ਐ,ਏਸਦੇ ਨਾਲ ਹੀ ਅਧਿਕਾਰੀ ਨੇ ਕਿਹਾ ਏਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੱਧੂ ਮੂਸੇ ਵਾਲਾ ‘ਤੇ ਹੋਈ ਫਾਇਰਿੰਗ; ਹਸਪਤਾਲ ਚ ਤੋੜਿਆ ਦਮ

htvteam

ਕੁੱਲੜ੍ਹ ਪੀਜ਼ਾ ਵਾਲੇ ਕੱਪਲ ਦੀ ਵੀਡੀਓ ‘ਤੇ ਭੜਕਿਆ ਐਮ.ਪੀ ਸਿੰਘ

htvteam

ਨੌਜਵਾਨ ਨੂੰ ਗੋਲੀ ਮਾਰਕੇ ਕਾਰ ਖੋਹਣ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇ

htvteam

Leave a Comment