Htv Punjabi
Punjab Video

ਆਹ ਦੇਖਲੋ ਵਰਦੀ ਧਾਰੀ ਮੁਲਾਜ਼ਮ ਨੇ ਪੁਲਿਸ ਪ੍ਰਸ਼ਾਸਨ ਨੂੰ ਪਾਤਾ ਨਵਾਂ ਯੱਬ

ਇਸ ਵਰਦੀ ਧਾਰੀ ਮੁਲਾਜ਼ਮ ਸੜਕ ਤੇ ਲੰਮਾ ਪਏ ਦੇਖ ਤੁਸੀ ਸੋਚ ਰਹੇ ਹੋਵੋਗੇ ਕਿ ਸ਼ਾਇਦ ਇਹ ਡੰਡਾਉਤ ਕਰਦਾ ਹੋਏ,,,,,,ਪਰ ਜਨਾਬ ਅਜਿਹਾ ਕੁਝ ਨਹੀਂ ਅਸਲ ਇਹ ਹੋਮ ਗਾਰਡ ਦਾ ਮੁਲਾਜ਼ਮ ਐ ਜੋ ਕਿ ਕੁਝ ਦਿਨ ਪਹਿਲਾ ਇਕ ਮਾਮਲੇ ਚ ਮੁੰਡਿਆਂ ਨੂੰ ਫੜਕੇ ਥਾਣੇ ਭੋਗਪੁਰ ਲੈਕੇ ਆਇਆ ਸੀ ਜਿਸਤੋਂ ਬਾਅਦ ਉਨ੍ਹਾਂ ਮੁੰਡਿਆ ਨੂੰ ਆਲਾ ਅਫਸਰਾਂ ਨੇ ਛੱਡ ਦਿੱਤਾ ਸੀ,,,,,,,,,,,ਇਹ ਗੱਲ ਇਸ ਮੁਲਾਜ਼ਮ ਨੂੰ ਪਤਾ ਲੱਗਣ ਤੋਂ ਬਾਅਦ ਇਸ ਮੁਲਾਜ਼ਮ ਨੇ ਆਪਣੇ ਹੀ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ,,,,ਇਹ ਤਸਵੀਰਾਂ ਜਲੰਧਰ ਜੰਮੂ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਮੁਲਾਜ਼ਮ ਦੇ ਰੋਸ਼ ਕਾਰਨ ਹਾਈਵੇ ਤੇ ਦਾ ਚੱਕਾ ਜਾਮ ਹੋ ਗਿਆ,,,,,,,ਪਰ ਜਦੋਂ ਇਸ ਮਾਮਲੇ ਬਾਬਤ ਭੋਗਪੁਰ ਥਾਣੇ ਦੇ ਐਸ ਐਚ ਓ ਸੁਖਜੀਤ ਸਿੰਘ ਹੋਰਾਂ ਨਾਲ ਗੱਲ ਬਾਤ ਕੀਤੀ ਗਈ ਉਨ੍ਹਾ ਜੋ ਦੱਸਿਆ ਉਹ ਸੁਣੋ,,,,,,,,,

ਪੁਲਿਸ ਅਧਿਕਾਰੀ ਦਾ ਨੇ ਦੱਸਿਆ ਕਿ ਅਜਿਹੀ ਕੋਈ ਗੱਲ ਨਹੀਂ ਉਕਤ ਨੌਜਵਾਨਾਂ ਅਦਾਲਤ ਚ ਜ਼ਮਾਨਤ ਮਿਲਣ ਤੋਂ ਬਾਅਦ ਹੀ ਰਿਹਾਅ ਕੀਤੀ ਗਿਆ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

KGF ਫਿਲਮ ਵਾਲਾ ਸੀਨ ਹੀ ਪੰਜਾਬ ਚ ਬਣਾਤਾ !

htvteam

ਇੱਕ ਹੋਰ MLA ਨੂੰ ਪਈਆਂ ਭਾਜੜਾਂ, ਭਜਾਉਣੀ ਪਈ ਗੱਡੀ !

htvteam

ਚੰਡੀਗੜ੍ਹ ਵਿੱਚ ਪ੍ਰਾਈਵੇਟ ਬੀਐਡ ਕਾਲਜ ਹੁਣ ਖੁਦ ਕਰ ਸਕਣਗੇ ਪ੍ਰਿੰਸੀਪਲ ਅਤੇ ਲੈਕਚਰਾਰ ਦੀ ਨਿਯੁਕਤੀ

Htv Punjabi

Leave a Comment