Htv Punjabi
Punjab Video

ਜੇ ਤੁਹਾਡਾ ਵੀ ਅੱਧੀ ਰਾਤ ਨੂੰ ਕੋਈ ਖੜਕਾਉਂਦਾ ਹੈ ਕੁੰਡਾ, ਤਾਂ ਦਰਵਾਜ਼ਾ ਨਾ ਖੋਲ੍ਹੋ

ਜੇਕਰ ਤੁਹਾਡੇ ਵੀ ਘਰ ਦੀ ਅੱਧੀ ਰਾਤ ਨੂੰ ਵੱਜ ਰਹੀ ਹੈ ਬੈੱਲ, ਤੇ ਤੁਸੀਂ ਉੱਠ ਕੇ ਖੋਲ ਦਿੰਦੇ ਹੋ ਦਰਵਾਜ਼ਾ ਤਾਂ ਹੁਣ ਹੋ ਜਾਓ ਸਾਵਧਾਨ,, ਕਿਉਂਕਿ ਤੁਹਾਡੇ ਨਾਲ ਵੀ ਹੋ ਸਕਦੀ ਐ ਅਜਿਹੀ ਘਟਨਾ,, ਕਿਉਂਕਿ ਇਸ ਘਟਨਾ ਤੋਂ ਇਹ ਪਰਿਵਾਰ ਵੀ ਅਨਜਾਣ ਸੀ ਇਹਨਾਂ ਨੂੰ ਕੀ ਪਤਾ ਸੀ ਕਿ ਦਰਵਾਜ਼ਾ ਖੋਲ੍ਹਣ ਤੇ ਉਨ੍ਹਾਂ ਨਾਲ ਅਜਿਹਾ ਹੋ ਜਾਣਾ,, ਘਟਨਾ ਤੀਜੀ ਅੱਖ ਚ ਕੈਦ ਹੋ ਗਈ,,,,,,,

ਅੰਮ੍ਰਿਤਸਰ ਵਿਚ ਆਏ ਦਿਨ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਵੱਧ ਦੀਆਂ ਜਾ ਰਹੀਆਂ ਨੇ,,ਅਜਿਹਾ ਹੀ ਇਕ ਹੋਰ ਮਾਮਲਾ ਦੇਰ ਥਾਣਾ ਗੇਟ ਹਕੀਮਾਂ ਦੇ ਅਧੀਨ ਪੈਂਦੇ ਇਲਾਕਾ ਡੈਮਗੰਜ ਤੋਂ ਸਾਹਮਣੇ ਆਇਆ ਜਿੱਥੇ ਕੁੱਝ ਨੌਜਵਾਨਾ ਵਲੌ ਇੱਕ ਘਰ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਨੂੰ ਗੋਲੀਆਂ ਮਾਰਕੇ ਫਰਾਰ ਹੋ ਗਏ,, ਇਸ ਮਾਮਲੇ ਤੇ ਹਰਮਨਜੋਤ ਨੇ ਕਿਹਾ ਕਿ ਇਹ ਲੋਕ ਨਜ਼ਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦੇ ਨੇ ਤੇ ਸਾਡੇ ਤੇ ਹਮਲਾ ਕੀਤਾ,,ਤੇ ਇਨ੍ਹਾਂ ਲੋਕਾਂ ਕੌਲ ਨਾਜਾਇਜ਼ ਹਥਿਆਰ ਕਿੱਥੋਂ ਆ ਰਹੇ ਹਨ ਇਸਦਾ ਪਤਾ ਲਗਾਇਆ ਜਾਵੇ,,,,,,,

ਉਥੇ ਹੀ ਥਾਣਾ ਗੇਟ ਹਕੀਮਾਂ ਦੇ ਪੁਲੀਸ ਅਧਿਕਾਰੀ ਨੇ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਡੈਮ ਗੰਜ ਇਲਾਕੇ ਵਿੱਚ ਨਰਿੰਦਰ ਪਾਲ ਸਿੰਘ ਦੇ ਘਰ ਕੁੱਝ ਨੌਜਵਾਨ ਆਏ ਤੇ ਗੋਲੀਆ ਚਲਾਈਆ ਗਈਆ ਜਿਸਦੇ ਚਲਦੇ ਗੋਲ਼ੀ ਨਰਿੰਦਰ ਪਾਲ ਸਿੰਘ ਦੇ ਲੱਗੀ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ਼ ਦਾਖ਼ਿਲ ਕਰਵਾਈਆ ਗਿਆ ਹੈ ਅਸੀ ਮਾਮਲਾ ਦਰਜ ਕਰ ਲਿਆ ਹੈ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ,,,,,,

ਖੈਰ ਦੇਖਿਆ ਜਾਵੇ ਤਾਂ ਲੋਕਾਂ ਵੱਲੋਂ ਹਥਿਆਰਾਂ ਨੂੰ ਖਿਡੌਣੇ ਹੀ ਸਮਝ ਰੱਖਿਆ,ਜਿਸਨੂੰ ਸਾਰੇ ਚੱਕੀ ਫਿਰਦੇ ਨੇ,, ਤੇ ਫਿਰ ਆਪਣੀ ਕਿੜ ਕੱਢਣ ਦੇ ਵਾਸਤੇ ਇਨ੍ਹਾਂ ਦੇ ਵੱਲੋਂ ਹਮਲੇ ਕੀਤੇ ਜਾਂਦੇ ਨੇ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਚਾਈਨਾ ਡੋਰ ਨੇ ਮਾਪਿਆਂ ਦਾ ਖੋਹ ਲਿਆ ਸੋਹਣਾ ਪੁੱਤ

htvteam

ਧੂਰੀ ਦਾ ਮੁੰਡਾ ਕਰਦੈ ਵੱਡੇ-ਵੱਡੇ ਸਿੰਗਰ ਫੇਲ੍ਹ; ਘਰ ‘ਚ ਬਿਮਾਰੀ ਕਾਰਨ ਆਰਥਿਕ ਹਾਲਾਤ ਮਾੜੇ

htvteam

ਲੋਕ ਇਨਸਾਫ ਪਾਰਟੀ ਵੱਲੋਂ ਪ੍ਰੈੱਸ ਕਾਨਫ਼ਰੰਸ, ਕਿਹਾ ਬੈਂਸ ਨੂੰ ਬਦਨਾਮ ਕਰਨ ਲਈ ਅਕਾਲੀ ਦਲ ਰਚ ਰਿਹਾ ਸਾਜ਼ਿਸ਼-.ਸੰਨੀ ਕੈਂਥ

htvteam

Leave a Comment