Htv Punjabi
Punjab Video

ਆਹ ਦੇਖਲੋ ਹਸਪਤਾਲ ‘ਚ ਡਾਕਟਰ ਨੇ ਜਨਾਨੀ ਨਾਲ ਕੀ ਕਰਤਾ

ਫਿਲੌਰ ਦਾ ਮਸ਼ਹੂਰ ਅਰੋੜਾ ਨਰਸਿੰਗ ਹੋਮ ਵਿਵਾਦਾਂ ਵਿੱਚ ਘਿਰਦਾ ਨਜ਼ਰ ਆ ਰਿਹਾ ਐ,,,,,,,,ਜਲੰਧਰ ਦੇ ਰਹਿਣ ਵਾਲੇ ਰਾਮ ਦਾਸ ਨੇ ਆਪਣੀ ਘਰਵਾਲੀ ਏਸ ਨਰਸਿੰਗ ਹੋਮ ਇਲਾਜ਼ ਲਈ ਦਾਖਲ ਕੀਤਾ ਸੀ ਦੱਸ ਦੀਏ ਕੀ ਰਾਮ ਦਾਸ ਦੀ ਘਰਵਾਲੀ ਨੂੰ ਕੁਝ ਪੇਟ ਸਬੰਧੀ ਦਿਕਤ ਐ ,,,,,,,,ਪਰ ਇਲਾਜ਼ ਅਧੀਨ ਰਾਮ ਦੀ ਘਰਵਾਲੀ ਨਾਲ ਅਜਿਹਾ ਕੁਝ ਕੀਤਾ ਗਿਆ ਜਿਸ ਨਾਲ ਰਾਮ ਅਤੇ ਉਨਾਂ ਦੀ ਘਰਵਾਲੀ ਗੁੱਸੇ ਨਾਲ ਲਾਲੋ ਲਾਲ ਹੋ ਗਏ ਅਤੇ ਫਿਰ ਉਨ੍ਹਾਂ ਨੇ ਡਾਕਟਰ ਅਰੋੜਾ ਦੇ ਖਿਲਾਫ ਮੋਰਚਾ ਖੋਲ ਦਿੱਤਾ,,,,,,,ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੋ ਉਨਾਂ ਨੇ ਡਾਕਟਰ ਤੇ ਇਲਜਾਮ ਲਗਾਏ ਉਹ ਸੁਣੋ,,,,,,,,,,,,

ਉਧਰ ਜਦੋਂ ਇਸ ਬਾਬਤ ਡਾਕਟਰ ਅਰੋੜ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਆਪਣੇ ਵਲੋਂ ਕੀਤੇ ਸਕੈਨਿੰਗ ਨੂੰ ਠੀਕ ਦੱਸਿਆ ਐ,,,,,,,,,,ਆਖੀਰ ਇਸ ਪੂਰੇ ਮਾਮਲੇ ਸਚਾਈ ਕੀ ਐ ਇਸਦੀ ਪੂਸ਼ਟੀ ਕਰਨ ਲਈ ਜਲੰਧਰ ਦੇ ਸਿਵਲ ਸਰਜਨ ਡਾ: ਰਮਨ ਸ਼ਰਮਾ ਹੋਰਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ,,,,,,,,,,,ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਐ ਬਾਕੀ ਪੂਰਾ ਸੱਚ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਸੇਵਾ ਮੁਕਤ ਫੌਜ਼ੀ ਨੂੰ ਰੱਬ ਨੇ ਦਿੱਤਾ ਛੱਪੜ ਫਾੜ ਕੇ; ਪਰਿਵਾਰ ‘ਚ ਖੁਸ਼ੀਆਂ ਦਾ ਮਾਹੌਲ

htvteam

ਸਿਰਫ 2 ਮਿੰਟ ਕਰੋ ਆਹ ਐਕਸਰਸਾਈਜ਼ਾਂ ਮੋਟਾਪਾ, ਸੁਸਤੀ ਪੈਣੀ ਖਤਮ

htvteam

ਕਾਂਗਰਸ ਅਤੇ ਮੁੱਖ ਮੰਤਰੀ ਚੰਨੀ ਆਪਣੀ ਲੁੱਟ ’ਤੇ ਪਰਦਾ ਪਾਉਣ ਲਈ ਗਰੀਬਾਂ ਅਤੇ ਐਸ.ਸੀ. ਭਾਈਚਾਰੇ ਦਾ ਨਾਂਅ ਨਾ ਵਰਤਣ: ਹਰਪਾਲ ਸਿੰਘ ਚੀਮਾ

htvteam

Leave a Comment