Htv Punjabi
Punjab Video

ਸੁਖਬੀਰ ਬਾਦਲ ਨੇ ਗਠਜੋੜ ਦਾ ਕਰਤਾ ਐਲਾਨ !

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਹਲਕਾ ਬਾਘਾਪੁਰਾਣਾ ਪਹੁੰਚੇ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਹੈ,,2024 ਲੋਕ ਸਭਾ ਚੋਣਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲਦੀ ਦੱਸਾਂਗੇ ਕਿ ਅਕਾਲੀ ਦਲ ਕਿਸ ਪਾਸੇ ਹੈ। ਫਿਲਹਾਲ ਅਸੀਂ ਪੰਜਾਬ ਵਿੱਚ ਹਾਂ, ਜੋ ਕੋਈ ਮਰਜ਼ੀ ਗੱਠਜੋੜ ਬਣਾ ਲਵੇ, ਅਸੀਂ ਟਾਕਰਾ ਕਰਨ ਨੂੰ ਤਿਆਰ ਹਾਂ।

ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਉੱਤੇ ਵੀ ਨਿਸ਼ਾਨੇਂ ਲਾਏ ਹਨ,,,ਕਿਹਾ ਕਿ ਪੰਜਾਬ ਵਿੱਚ ਨਸ਼ਾ ਵਧ ਰਿਹਾ ਹੈ ਅਤੇ ਇਸ ਲਈ ਜਿੰਮੇਵਾਰ ਸਰਕਾਰ ਹੈ। ਸਰਕਾਰ ਬਣਨ ਦੇ ਡੇਢ ਸਾਲ ਬਾਅਦ ਵੀ ਪੰਜਾਬ ‘ਚ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ‘ਚ ਕੋਈ ਕਮੀ ਦਿਖਾਈ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਸੱਤਾ ‘ਚ ਆਉਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਗਏ ਸਨ, ਪਰ ਹੈਰਾਨੀ ਦੀ ਗੱਲ ਹੈ ਕਿ ਇਸ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ।ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਜਿਸ ਨਾਲ ਮਰਜੀ ਗੱਠਜੋੜ ਕਰ ਲਵੇ, ਇਹਨਾ ਦੀ ਹੁਣ ਪੰਜੲਬ ਵਿੱਚ ਦਾਲ ਨਹੀ ਗਲਨੀ ਹੈ।

2024 ਦੀਆਂ ਚੋਣਾਂ ਨੂੰ ਲੈਕੇ ਸਾਰੀਆਂ ਸਿਆਸੀ ਪਾਰਟੀਆਂ ਤਰਲੋ ਮੱਛੀ ਹੋਈਆਂ ਪਈਆਂ ਨੇ,, ਤੇ ਆਪਣੀ ਪਾਰਟੀ ਨੂੰ ਮਜਬੂਤ ਕਰਮ ਲਈ ਅੱਡੀ ਚੋਟੀ ੜਾ ਜ਼ੋਰ ਲਗਾਇਆ ਜਾ ਰਿਹਾ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸ਼ਿਵ ਸੈਨਾ ਥਾਪਰ ਤੇ ਹੱਥ ਚੱਕਣ ਵਾਲੇ ਨਿਹੰਗ ਸਿੰਘਾਂ ‘ਤੇ ਵੱਡਾ ਐ ਕ ਸ਼ ਨ ?

htvteam

ਦੋ ਮਿੰਟ ਲਾਕੇ ਘਰੇ ਮੁਫਤ ‘ਚ ਲਾਕੇ ਤਿਆਰ ਕਰੋ ਨੈਚੁਰਲ ਸ਼ੈਂਪੂ-ਸੀਰਮ ਤੇ ਕੰਡੀਸ਼ਨਰ

htvteam

ਆਹ ਸ਼ਹਿਰ ‘ਚ ਹੋਈ ਵੱਡੀ ਬੇਅਦਬੀ ?

htvteam

Leave a Comment