ਜੇਕਰ ਗਰਮੀਆਂ ‘ਚ ਤੁਸੀ ਵੀ ਸਵੀਮਿੰਗ ਪੂਲ ਜਾਂ ਫਿਰ ਨਹਿਰ ਅਤੇ ਸੂਏ ਚ ਨਹਾਉਂਣ ਲਈ ਜਾਂਦੇ ਹੋਂ ਤਾਂ ਏਸ ਖਬਰ ਨੂੰ ਗੌਰ ਨਾਲ ਸੁਣਿਓ ਰੱਬ ਨਾ ਕਰਿਓ ਕਿਤੇ ਤੁਹਾਡੇ ਨਾਲ ਅਜਿਹਾ ਨਾ ਹੋ ਜਾਵੇ ਜੋ ਕਿ ਏਸ ਨੌਜਵਾਨ ਸਾਹਿਲ ਪ੍ਰੀਤ ਬਾਜਵਾ ਨਾਲ ਹੋਇਆ ਐ,ਅਮਰੀਕਾ ਚ ਆਪਣੇ ਦੋਸਤ ਨਾਲ ਸੀਵੀਮਿੰਗ ਪੂਲ ਚ ਨਹਾਉਂਣ ਗਿਆ ਸੀ ਜਿੱਥੇ ਨਹਾਉਂਦੇ ਨਹਾਉਂਦੇ ਪੈਰ ਫਿਸਲਣ ਕਰਕੇ ਨੌਜਵਾਨ ਪਾਣੀ ਵਿੱਚ ਸਮਾ ਗਿਆ ਦੇਖਦੇ-ਦੇਖਦੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸਦੀ ਖਬਰ ਮਿਲਦੇ ਹੀ ਨੌਜਵਾਨ ਦੇ ਪਿੰਡ ਮਸੀਤਾਂ ਸੁਲਤਾਨਪੁਰ ਲੋਧੀ ਵਿਖੇ ਸੋਗ ਦੀ ਲਹਿਰ ਪਸਰ ਗਈ ਤੇ ਘਰ ਵਿੱਚ ਮਾਤਮ ਛਾ ਗਿਆ,,,,,,
ਏਸ ਮੌਕੇ ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..