Htv Punjabi
Punjab Video

ਆਹ ਦੇਖੋ ਪੂਰੇ ਪਰਿਵਾਰ ਨਾਲ ਕੀ ਹੋਇਆ ?

ਇਹ ਤਸਵੀਰਾਂ ਜਲੰਧਰ ਦੇ ਰਾਮਾ ਮੰਡੀ ਦੀਆਂ ਨੇ ਜਿੱਥੇ ਉਸ ਸਮੇਂ ਏਸ ਇਲਾਕੇ ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਰਾਤ ਇਕ ਆਈ 20 ਕਾਰ ਨੇ ਇਕ ਮੋਟਰਸਾਇਕਲ ਤੇ ਸਵਾਰ ਚਾਰ ਲੋਕਾਂ ਟੱਕਰ ਮਾਰ ਦਿੱਤੀ ,ਰਾਹਗੀਰਾਂ ਮੁਤਾਬਿਕ ਕਾਰ ਤੇਜ਼ਰਫਤਾਰ ਚ ਆ ਰਹੀ ਸੀ ਜਿਸਨੇ ਖੜ੍ਹੇ ਮੋਟਸਾਇਕਲ ਨੂੰ ਦੈੜ ਦਿੱਤਾ ਜਿਸ ਦੌਰਾਨ ਮੋਟਰਸਾਇਕਲ ਸਵਾਰ ਪਤੀ ਪਤਨੀ ਅਤੇ ਦੋ ਬੱਚਿਆਂ ਦੇ ਗੰਭੀਰ ਸੱਟਾਂ ਵੱਜੀਆਂ ਜਿਨ੍ਹਾਂ ਸਥਾਨਕ ਇਕ ਨਿੱਜੀ ਹਸਪਤਾਲ ਦਾਖਲ ਕੀਤਾ ਗਿਆ ਐ ਜਾਣਕਾਰੀ ਦਿੰਦੇ ਹੋਏ ਰਾਹਗੀਰਾਂ ਨੇ ਅੱਗੇ ਜੋ ਦੱਸਿਆ ਉਹ ਸੁਣ ਤੁਹਾਡੀ ਰੂਹ ਕੰਬ ਜਾਵੇਗੀ,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਮੌਕੇ ਤੇ ਪਹੁੰਚ ਘਟਨਾ ਦਾ ਜਾਇਜ਼ਾ ਲਿਆ ਐ ਅਤੇ ਕਾਰ ਸਵਾਰ ਨੂੰ ਹਿਰਾਸਤ ਵਿੱਚ ਲੈਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡਾਕਟਰਾਂ ਦੀ ਦੱਬ ਕੇ ਹੋਈ ਲੜਾਈ, ਚੱਲੀਆਂ ਬੋਤਲਾਂ ਕਿਸੇ ਦਾ ਪਾੜ ਗਿਆ ਸਿਰ ਕਿਸੇ ਦਾ ਖੁੱਲ੍ਹ ਗਿਆ ਮੂੰਹ ਦਾ ਮਾਸ,

Htv Punjabi

ਰਿਸ਼ਤੇ ਦੇਖੋ ਕਿਵੇਂ ਬਦਲ ਜਾਂਦੈ ਨੇ…. ਤੁਸੀਂ ਰੱਖੋ ਖਿਆਲ

htvteam

ਨਾਬਾਲਿਗ ਮੁੰਡਿਆਂ ਨੇ ਵਿਆਹੇ ਮੁੰਡੇ ਨੂੰ ਝਾੜੀਆਂ ‘ਚ ਲਿਜਾ ਕੀਤਾ ਗੰਦਾ ਕੰਮ

htvteam

Leave a Comment