Punjab Videoਆਹ ਦੇਖੋ ਰਾਹ ‘ਚ ਭਲਾ ਏਦਾਂ ਵੀ ਹੁੰਦੀ ਹੈ ਲੁੱਟ; ਪੁਲਿਸ ਵੀ ਹੋਈ ਸੋਚਣ ਨੂੰ ਮਜ਼ਬੂਰ by htvteamNovember 2, 20220741 Share1 ਮਾਮਲਾ ਖੰਨਾ ਦਾ ਹੈ, ਜਿੱਥੇ ਦੇ ਇੱਕ ਬੈਂਕ ‘ਚ ਮੰਡੀ ਗੋਬਿੰਦਗੜ੍ਹ ਸਥਿਤ ਇੱਕ ਪੈਟਰੋਲ ਪੰਪ ਦੇ ਦੋ ਕਰਿੰਦੇ 7 ਲੱਖਾਂ ਰੁਪਏ ਜਵਾਮ ਕਰਵਾਉਣ ਆਏ ਸਨ ਤੇਰਾ ਫੇਰ ਅਚਾਨਕ ਪੰਪ ਦੇ ਮਾਲਕ ਨੂੰ ਇੱਕ ਅਜਿਹਾ ਫੋਨ ਆਉਂਦੇ ਕਿ ਉਹ ਆਪਣੇ ਤੌਰ ਭੌਰ ਭੁੱਲ ਜਾਂਦਾ ਹੈ